G2M ਜਾਲੰਧਰ 1 ਅਗੱਸਤ 24:- ਜਲ਼ੰਧਰ ਨਗਰ ਨਿਗਮ ਦੀ ਗੱਡੀ ਦੀ ਚਪੇਟ ਵਿਚ ਆਇਆ ਨੌਜਵਾਨ ਦੱਸਿਆ ਗਿਆ ਹੈ ਕਿ ਰਾਹੁਲ ਨਾਮ ਦਾ ਨੌਜਵਾਨ ਲਾਂਬੜਾ ਪਿੰਡ ਤੋਂ ਆਪਣੇ ਕੰਮ ਤੇ ਜਾ ਰਿਹਾ ਸੀ ਕਿ ਨਿਗਮ ਦੀ ਗੱਡੀ ਨੇ ਉਸ ਨੂੰ ਕੁਚਲ ਦਿੱਤਾ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਮੌਕੇ ਦਾ ਦਾ ਜਯੇਜਾ ਲੈਂਦੇ ਹੋਏ ਦੋਨੋ ਵਾਹਨਾਂ ਨੂੰ ਆਪਣੇ ਕਬਜੇ ਵਿਚ ਲੈਅ ਲਿਆ ਹੈ।






Login first to enter comments.