Saturday, 31 Jan 2026

ਜਲੰਧਰ ਵਿਖੇ ਦਰਜਾ-4 ਕਰਮਚਾਰੀਆਂ ਦੀ ਭਰਤੀ ਸਬੰਧੀ ਨੋਟਿਫਿਕੇਸ਼ਨ ਵਿੱਚ ਕਰੇ ਲੋੜਿੰਦੀ ਸੋਧ : ਬੰਟੂ ਸਭਰਵਾਲ, ਰਿੰਪੀ ਕਲਿਆਣ, ਸਮੀ ਲੂਥਰ)

ਸਥਾਨਕ ਸਰਕਾਰ ਨਗਰ ਨਿਗਮ, ਜਲੰਧਰ ਵਿਖੇ ਦਰਜਾ-4
ਕਰਮਚਾਰੀਆਂ ਦੀ ਭਰਤੀ ਸਬੰਧੀ ਨੋਟਿਫਿਕੇਸ਼ਨ ਵਿੱਚ ਕਰੇ ਲੋੜਿੰਦੀ
ਸੋਧ (ਬੰਟੂ ਸਭਰਵਾਲ, ਰਿੰਪੀ ਕਲਿਆਣ, ਸਮੀ ਲੂਥਰ)


ਅਜ ਮਿਤੀ 29.07.2024 ਨੂੰ ਨਗਰ ਨਿਗਮ, ਜਲੰਧਰ ਦੇ ਮੁਖ ਦਫਤਰ ਵਿਖੇ ਸਮੂਹ ਯੂਨੀਅਨਾਂ ਵਲੋ ਪੰਜਾਬ ਸਰਕਾਰ ਦੇ ਖਿਲਾਫ ਕੀਤੇ ਗਏ ਰੋਸ ਮੁਜ਼ਾਰੇ ਦਾ ਪਹਿਲਾ ਦਿੰਨ ਸੀ ਜਿਸ ਵਿੱਚ ਦਰਜਾ-4 ਕਰਮਚਾਰੀਆਂ ਦਾ ਭਾਰੀ ਇਕੱਡ ਕੀਤਾ ਗਿਆ ਸੀ ਅਤੇ ਇਸ ਇਕੱਡ ਵਿੱਚ ਸੈਨਟਰੀ ਸੁਪਰਵਾਈਜ਼ਰ ਇੰਪਲਾਈਜ਼ ਯੂਨੀਅਨ, ਮਿਊਂਸੀਪਲ ਇੰਪਲਾਈਜ ਵੈਲਫੇਅਰ ਯੂਨਿਅਨ, ਰਾਸ਼ਟੀਯ ਸਫਾਈ ਸਗਠਣ, ਡਰਾਈਵਰ ਟੈਕਨੀਕਲ ਯੂਨੀਅਨ,ਸੀਵਰਮੈਨ ਇੰਪਲਾਈਜ਼ ਯੂਨੀਅਨ, ਮਿਉਂਸੀਪਲ ਸੀਵਰਮੈਨ ਇੰਪਲਾਈਜ਼ ਯੂਨੀਅਨ, ਨਿਗਮbਸੇਵਾਦਾਰ ਯੂਨੀਅਨ, ਮਾਲੀ/ਬੇਲਦਾਰ ਯੂਨੀਅਨ ਦੇ ਮੁੱਖ ਅਹੁਦੇਦਾਰ ਅਤੇ ਹੋਰ ਮੈਂਬਰ ਸ਼ਾਮਿਲ ਹੋਏ ਸਨ। ਰੋਸ ਮੁਜ਼ਾਰੇ ਵਿੱਚ ਯੂਨੀਅਨ ਦੇ ਅਹੁਦੇਦਾਰਾ ਵਲੋ ਦਸਿਆ ਗਿਆ ਕਿ ਨਗਰ ਨਿਗਮ, ਜਲੰਧਰ ਦੇ ਮਤਾ ਨੰ:164 ਮਿਤੀ 10.01.2024 ਅਨੁਸਾਰ ਪ੍ਰਵਾਨ
ਕੀਤੀਆਂ ਗਈਆਂ ਅਸਾਮੀਆਂ ਦੀ ਭਰਤੀ ਸੰਬੰਧੀ ਸਥਾਨਕ ਸਰਕਾਰ ਵਿਭਾਗ, ਪੰਜਾਬ ਵੱਲੋਂbਆਪਣੇ ਪੱਤਰ ਨੰ:ਸ5-ਡਸਸ-ਮਸਸ-2024/34681 ਮਿਤੀ 15.07.2024 ਰਾਹੀਂ ਹੇਠbਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ:-
ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ ਵੱਲੋਂ ਪੱਤਰ ਨੰ: 12/07/2023-1ਪੀ.ਪੀ.3/108 ਮਿਤੀ 30.01.2024 ਰਾਹੀਂ ਜਾਰੀ ਹਦਾਇਤਾਂ ਅਨੁਸਾਰ ਵੱਖ-ਵੱਖ ਵਿਭਾਗਾਂ ਵਿੱਚ ਗਰੁੱਪ- ਡੀ ਅਸਾਮੀਆਂ ਦੀ ਭਰਤੀ ਅਧੀਨ ਸੇਵਾਵਾਂ ਬੋਰਡ, ਪੰਜਾਬ ਵੱਲੋਂ ਕੀਤੀ ਜਾਣੀ ਹੈ। ਇਸ ਲਈ ਗੈਰ-ਪ੍ਰਾਂਤੀਕਰਨ ਕਾਡਰ ਗਰੁੱਪ-ਡੀ ਦੀਆਂ ਅਸਾਮੀਆਂ ਦੀ ਭਰਤੀ ਸੰਬੰਧੀbਆਪਣੀ ਡਿਮਾਂਡ ਸੁਪਰਡੰਟ, ਭਰਤੀ ਸ਼ਾਖਾ, ਸਥਾਨਕ ਸਰਕਾਰ ਨੂੰ ਭੇਜੀ ਜਾਵੇ। ਤਾਂ ਜੋ ਪ੍ਰਸੋਨਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਅਸਾਮੀਆਂ ਨੂੰ ਭਰਣ ਸਬੰਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਸਕੇ" ਯੂਨੀਅਨਾਂ ਦੇ ਆਹੁਦੇਦਾਰਾ ਵਲੋ ਇਹ ਦਸਿਆ ਗਿਆ ਕਿ ਨਗਰ
ਨਿਗਮ, ਜਲੰਧਰ ਦੀਆਂ ਸਮੂਹ ਯੂਨੀਅਨਾਂ ਸਥਾਨਕ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਹਨ ਕਿਊਜ਼ੋ ਪੰਜਾਬ ਮਿਊਂਸਪਲ ਐਕਟ 1976 ਦੀ ਧਾਰਾ 71 (2) ਪੈਰਾ 7 ਅਨੁਸਾਰ ਦਰਜਾ-4 ਅਸਾਮੀਆਂ ਦੀ ਰਚਨਾ ਅਤੇ ਇਹਨਾਂ ਦੀ ਭਰਤੀ ਲਈ ਕਮਿਸ਼ਨਰ ਨਗਰ ਨਿਗਮ ਸਮਰੱਥ ਅਥਾਰਟੀ ਹੈ।ਨਗਰ ਨਿਗਮ, ਜਲੰਧਰ ਦੀਆਂ ਸਮੂਹ ਯੂਨੀਅਨਾਂ ਮੰਗ ਕਰਦੀਆਂ ਹਨ ਕਿ ਮਤਾ ਨੰ:164 ਮਿਤੀ 10.01.2024 ਵਿੱਚ ਪ੍ਰਵਾਨ ਕੀਤੀਆਂ ਗਈਆਂ ਅਸਾਮੀਆਂ ਦੀ ਭਰਤੀ ਸੰਬੰਧੀ ਕਾਰਵਾਈ ਨਗਰ ਨਿਗਮ, ਜਲੰਧਰ ਦੇ ਪੱਧਰ ਤੇ ਅਤੇ ਨਗਰ ਨਿਗਮ,


136

Share News

Login first to enter comments.

Latest News

Number of Visitors - 134406