ਜਾਲੰਧਰ G2M 7 ਜੁਲਾਈ 24:- ਬਹੁਤ ਹੀ ਦੁੱਖ ਭਾਰੀ ਖ਼ਬਰ ਸਾਹਮਣੇ ਆਈ ਹੈ ਕੀ ਸ੍ਰੋਮਣੀ ਅਕਾਲੀ ਦੱਲ ਦੇ ਨੇਤਾ ਸਰਦਾਰ ਮੋਹਿੰਦਰ ਸਿੰਘ ਕੇ ਪੀ ਦੀ ਧਰਮਪਤਨੀ ਬੀਬੀ ਸੁਮਨ ਕੇ ਪੀ ਦਾ ਚੰਡੀਗੜ੍ਹ ਵਿਖੇ ਪੀਜੀਆਈ ਵਿਚ ਚੱਲ ਰਹੇ ਇਲਾਜ਼ ਦੌਰਾਨ ਦਿਹਾਂਤ ਹੋ ਗਿਆ, ਬੀਬੀ ਸੁਮਨ ਕੇ.ਪੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਉਹਨਾਂ ਨੇ 68 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।






Login first to enter comments.