भूपेश बघेल के 'गो बैक' पोस्टरों से भड़का विवाद, कांग्रेस कार्यकर्ताओं में झड़प
ਦਿੱਲੀ 5 ਜੂਨ 24:- ਪ੍ਰਧਾਨ ਮੰਤਰੀ ਅੱਜ ਰਾਸ਼ਟਰਪਤੀ ਨੂੰ ਸੌਂਪ ਸਕਦੇ ਹਨ ਆਪਣਾ ਇਸਤੀਫਾ:-
ਐਨ ਡੀ ਏ ਨੇ ਬੁਲਾਈ ਅੱਜ ਸ਼ਾਮ ਨੂੰ ਮੀਟਿੰਗ ਐਨ ਡੀ ਏ ਦੀ ਮੀਟਿੰਗ ਤੋਂ ਪਹਿਲਾ ਹੋ ਸਕਦੀ ਹੈ ਕੇਂਦਰੀ ਕੈਬਿਨੇਟ ਦੀ ਬੈਠਕ। ਕੇਂਦਰ ਵਿਚ ਲਗਾਤਾਰ ਤੀਸਰੀ ਵਾਰ ਭਾਜਪਾ ਸਰਕਾਰ ਬਣਾਉਣ ਦੀ ਤਿਆਰੀ ਵਿੱਚ, ਅੱਜ ਸ਼ਾਮ ਪੀ ਐਸ ਰਿਹਾਇਸ਼ ਵਿਚ ਐਨ ਡੀ ਏ ਦੀ ਵੱਡੀ ਬੈਠਕ ਨਿਤੀਸ਼ ਕੁਮਾਰ ਤੇ ਹਨ ਨਜ਼ਰਾਂ ਚੰਦਰ ਬਾਬੂ ਨਾਇਡੂ ਨਿਤੀਸ਼ ਕੁਮਾਰ ਅਤੇ ਐਨ ਡੀ ਏ ਦੇ ਤਮਾਮ ਲੀਡਰ ਹੋਵਣਗੇ ਮੌਜੂਦ।





Comments
No comments yet.