ਜ਼ਿਲਾ ਕਾਂਗਰਸ ਨੇ ਪ੍ਰਧਾਨ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਦੀ ਪੁਣੀਆ ਤਿੱਥੀ ਤੇ ਸ਼ਰਧਾਂਜਲੀ ਭੇਂਟ ਕੀਤੀ ।
ਨਿਊ ਮਾਡਲ ਟਾਊਨ ਵਿਖੇ ਲੱਗੇ ਕੂੜੇ ਦੇ ਢੇਰ ਰਸ਼ੀ ਇਲਾਕੇ ਵਿੱਚ ਪਿਛਲੇ ਇੱਕ ਮਹੀਨੇ ਤੋਂ ਨਹੀਂ ਚੁੱਕਿਆ ਗਿਆ ਰੋਡ ਤੇ ਪਿਆ ਕੂੜਾ ਕਿਤੇ ਪੱਕਾ ਡੰਪਨਾ ਬਣ ਜਾਵੇ : ਬਲਵੀਰ ਕੌਰ
ਕੈਬਨਟ ਮੰਤਰੀ ਮਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਨੇ ਮੀਟਿੰਗ ਕਰਕੇ ਵੈਸਟ ਹਲਕੇ ਦੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ ।
ਸਾਰੇ ਪੰਜਾਬ ਦੇ ਵੋਟਰਾਂ ਨੂੰ G2M ਅਪੀਲ ਕਰਦਾ ਹੈ ਕਿ ਉਹ 1 ਜੂਨ 2024 ਹੋਣ ਵਾਲੀਆਂ ਸੰਜਦੀਆਂ ਚੌਂਣਾ ਵਿੱਚ ਵੋਟ ਜ਼ਰੂਰ ਪੋਲ ਕਰਨ
Login first to enter comments.