श्री गुरु रविदास जी की भव्य शोभायात्रा में सुखबीर बादल हुए शामिल, बोले-धार्मिक एकता ही पंजाब की ताकत
ਅੱਜ ਮਿਤੀ 5-5-2024 (ਵਿਕਰਾਂਤ ਮਦਾਨ),ਨੂ ਸਾਡੇ ਐਕਸ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਕੀ ਜਲੰਧਰ ਸੀਟ ਤੋਂ ਲੋਕ ਸਭਾ ਦੇ ਉਮੀਦਵਾਰ ਅਤੇ ਸਾਡੇ ਕਰਤਾਰਪੁਰ ਦੇ ਇੰਚਾਰਜ ਰਿਟਾਇਰਡ ਐਸਐਸਪੀ ਰਾਜਿੰਦਰ ਸਿੰਘ ਹਲਕਾ ਇੰਚਾਰਜ ਕਾਂਗਰਸ ਪਾਰਟੀ ਵਲੋਂ ਮੈਡਮ ਕਮਲਜੀਤ ਕੌਰ ਧਨੋਆ ਨੂੰ ਕਾਂਗਰਸ ਪਾਰਟੀ ਫਿਰ ਤੋਂ ਜੋਇਨ ਕਰਵਯਿਗਈ ਤੇ ਐਕਸ ਮੁੱਖ ਮੰਤਰੀ ਅਤੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਮੈਡਮ ਕਮਲਜੀਤ ਕੌਰ ਧਨੋਆ ਨੂੰ ਹਲਕਾ ਕਰਤਾਰਪੁਰ ਦਾ ਕੋਡੀਨੇਟਰ ਨਿਯੁਕਤ ਕੀਤਾ ਗਿਆ ਏਸ ਤੇ ਕਮਲਜੀਤ ਕੌਰ ਧਨੋਆ ਵੱਲੋਂ ਸਮੁੱਚੀ ਲੀਡਰ ਸ਼ਿਪ ਦਾ ਧੰਨਵਾਦ ਕੀਤਾ ਜਾਂਦਾ ਜਿਸ ਵਿੱਚ ਸਾਡੇ ਹਰਮਨ ਪਿਆਰ ਨੇਤਾ ਰਾਹੁਲ ਗਾਂਧੀ ਜੀ ਮੈਡਮ ਸੋਨੀਆ ਗਾਂਧੀ ਜੀ ਆਲ ਇੰਡੀਆ ਪ੍ਰਧਾਨ ਮਲਿਕ ਅਰਜੁਨ ਖੜਗੇ ਜੀ ਅਤੇ ਐਕਸ ਮੁੱਖ ਮੰਤਰੀ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਹਲਕਾ ਇੰਚਾਰਜ ਕਰਤਾਰਪੁਰ ਐਸਐਸਪੀ ਰਾਜਿੰਦਰ ਸਿੰਘ ਜੀ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਜੀ ਦਿਹਾਤੀ ਪ੍ਰਧਾਨ ਲਾਡੀ ਸ਼ੇਰੋ ਵਾਲਿਆ ਜੀ ਇਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਜੌ ਮੈਨੂੰ ਪਾਰਟੀ ਨੇ ਜਿੰਮੇਵਾਰੀ ਦਿੱਤੀ ਤਹਿ ਦਿਲੋਂ ਨਿਭਾਓਗੀ। ਜੈ ਹਿੰਦ ਜੈ ਭਾਰਤ।






Login first to enter comments.