ਪਠਾਲਕੋਟਅੱਜ ਮਿਤੀ 04 ਮਈ (ਵਿਕਰਾਂਤ ਮਦਾਨ) ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਉਮੀਦਵਾਰ ਕਾਂਗਰਸ ਲੋਕ ਸਭਾ ਗੁਰਦਾਸਪੁਰ ਅੱਜ 108 ਡੇਰਾ ਜਗਤ ਗਿਰੀ ਜੀ ਪਠਾਨਕੋਟ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਗੱਦੀ ਨਸ਼ੀਨ ਸੰਤ ਗੁਰਦੀਪ ਗਿਰੀ ਜੀ ਨਾਲ ਮੁਲਾਕਾਤ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਾਬਕਾ ਮੰਤਰੀ ਤੇ ਵਿਧਾਇਕ ਅਰੁਣਾ ਚੌਧਰੀ, ਵਿਧਾਇਕ ਨਰੇਸ਼ ਪੁਰੀ, ਸਾਬਕਾ ਵਿਧਾਇਕ ਅਮਿਤ ਵਿੱਜ ਅਤੇ ਅਸ਼ੋਕ ਚੌਧਰੀ ਵੀ ਹਾਜ਼ਰ ਸਨ।






Login first to enter comments.