ਲੁਧਿਆਣਾ (ਵਿਕਰਾਂਤ ਮਦਾਨ) 3 ਮਈ 24:- ਭਜਪਾ ਯੁਵਾ ਨੇਤਾ ਮੋਹਿਤ ਬਾਬਲਾ ਸਿੱਕਾ ਨੇ ਕੇਹਾ ਕੀ ਅੱਜ ਲੁਧਿਆਣਾ ਵਾਰਡ ਨੰ.93 ਵਿੱਖੇ ਰੀਟਾ ਮਲਹੋਤਾ ਵਲੋਂ ਮੀਟਿੰਗ ਰਖੀ ਉਕਤ ਮੀਟਿੰਗ ਦੋਰਾਨ ਸ੍ਰੀਮਤੀ ਅਨੁਪਮਾ ਰਵਨੀਤ ਬਿੱਟੂ ਪੁੱਜੇ, ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਸ਼ੀਨੂੰ ਚੁੱਘ, ਓਪ-ਪ੍ਰਧਾਨ ਮਹਿਲਾ ਮੋਰਚਾ ਅਤੇ ਕੌਂਸਲਰ ਐਨੀ ਰੋਹਿਤ ਸਿੱਕਾ, ਮੰਡਲ ਪ੍ਰਧਾਨ ਸੀਮਾ ਸ਼ਰਮਾ ਅਤੇ ਭਜਪਾ ਵਰਕਰ ਅਤੇ ਮੁਹੱਲਾ ਵਾਸੀ ਪੁੱਜੇ ਮੀਟਿੰਗ ਦੋਰਾਣ ਜੋਸ਼ ਭਰਿਆ ਮਾਹੋਲ ਵੇਖਨ ਨੂ ਮਿਲਿਆ।






Login first to enter comments.