Friday, 30 Jan 2026

ਸੁਖਮਿੰਦਰ ਰਾਜਪਾਲ ਦੇ ਘਰ ਅਫ਼ਸੋਸ ਕਰਨ ਲਈ ਪਹੰਚੇ ਬਿਕਰਮ ਮਜੀਠੀਆ ਅਤੇ ਮਹਿੰਦਰ ਸਿੰਘ ਕੇਪੀ

ਜਲੰਧਰ ਅੱਜ ਮਿਤੀ 02 ਮਈ (ਵਿਕਰਾਂਤ ਮਦਾਨ) : ਬਿਕਰਮ ਸਿੰਘ ਜੀ ਮਜੀਠੀਆ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਅਕਾਲੀਦਲ ਦੇ ਉਮੀਦਵਾਰ ਮਹਿੰਦਰ ਸਿੰਘ ਜੀ ਕੇ ਪੀ,  ਸ੍ਰੀ  ਚੰਦਨ ਗ੍ਰੇਵਾਲ ਚੇਅਰਮੈਨ  ਪੰਜਾਬ ਸਰਕਾਰ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਹਰਜਾਪ ਸਿੰਘ ਜੀ ਸੰਘਾ ਅਤੇ ਹਲਕੇ ਜਲੰਧਰ ਕੇੰਦਰੀ ਦੇ ਇੰਚਾਰਜ ਇਕਬਾਲ ਸਿੰਘ ਢੀਂਡਸਾ ਹੋਰ ਯੂਥ ਦੇ ਵੀਰ ਤਜਿੰਦਰ ਨਿਝਰ, ਗਗਨਦੀਪ ਸਿੰਘ ਗੱਗੀ ਅਮਰਿਤਵੀਰ ਸਿੰਘ ਹਰਮਨ ਅਸੀਜਾ, ਲਕੀ ਮਲਹੋਤਰਾ, ਸੁਖਵਿੰਦਰ ਸਿੰਘ ਦੇ ਪਿਤਾ ਜੀ ਦੀ ਦੇਹਾਂਤ ਤੇ ਉਸ ਦੇ ਗ੍ਰਹਿ ਵਿਖੇ  ਉਸ ਨਾਲ ਹਮਦਰਦੀ ਪ੍ਰਗਟ ਕਰਨ ਲਈ ਪਹੰਚੇ ।  ਸਰਦਾਰ ਮਜੀਠੀਆ ਜੀ ਨੇ ਕਿਹਾ ਕਿ  ਸਿਰ ਤੋਂ ਪਿਤਾ ਜੀ ਦਾ ਸਾਇਆ ਉੱਠ ਜਾਣਾ ਨਾਲ ਸੁਖਮਿੰਦਰ ਰਾਜਪਾਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਸਲੀ ਸੇਵਾ ਹੀ ਮਾਂ ਪਿਓ ਦੀ ਸੇਵਾ ਕਰਨੀ ਹੈ ਉਸੇ ਸੇਵਾ ਦਾ ਫਲ ਪ੍ਰਮਾਤਮਾ ਦੇਂਦਾ ਹੈ ਰਾਜਪਾਲ ਪਰਿਵਾਰ ਨੂੰ ਬਹੁਤ ਵੱਡਾ ਕਟਾ ਪਿਆ ਹੈ !


22

Share News

Login first to enter comments.

Latest News

Number of Visitors - 134122