ਜਲੰਧਰ (ਵਿਕਰਾਂਤ ਮਦਾਨ) 1 ਮਈ 24:-ਅੱਜ ਕਾਂਗਰਸ ਭਵਨ ਵਿੱਖੇ ਜਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਅਤੇ ਸਾਬਕਾ ਜਿਲਾ.ਪ੍ਰਧਾਨ ਬਲਰਾਜ ਠਾਕੁਰ ਨੇ, ਲੇਖ ਰਾਜ ਵਾਸੀ, ਇੰਦਰਾ ਪਾਰਕ ਨੂ ਜਨਰਲ ਸਕੱਤਰ ਡੀ.ਸੀ.ਸੀ ਸ਼ਹਿਰੀ ਵਾਜੋ ਨਿਯੁਕਤ ਕਰਦੈ ਹੋਇ ਤਸਵੀਰ ਵਿਚ ਵਿਖ ਰਹਿ ਵਿਕਾਸ ਸੰਗਰ ਮੈਂਬਰ ਪੀ.ਪੀ.ਸੀ.ਸੀ ਨਾਲ ਵਧਾਇ ਦਿੱਤੀ ਅਤੇ ਮੂੰਹ ਮਿਠਾ ਕਰੌਂਦੇ ਪੱਤਰ ਦਿੱਤਾ....






Login first to enter comments.