ਅੱਜ ਮਿਤੀ 29 ਅਪ੍ਰੈਲ (ਵਿਕਰਾਂਤ ਮਦਾਨ) ਃ ਮਹਿਲਾ ਨੇਤਾ ਬਲਵੀਰ ਕੋਰ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਇੱਕ ਭਰਨੀ ਮੀਟਿੰਗ ਅਪਣੇ ਘਰ ਬਾਬੂ ਲਾਭ ਸਿੰਘ ਨਗਰ ਵਿਖੇ ਕੀਤੀ । ਜਿਸ ਨੂੰ ਰਾਜਿੰਦਰ ਬੇਰੀ ਜਿਲਾ ਪ੍ਰਧਾਨ ਨੇ ਲੋਕਾਂ ਨੂੰ ਮਾਬਕਾ ਮੁੱਖ ਮੰਤਰੀ ਦੇ ਥੋੜੇ ਸਮੇ 'ਚ' ਪੰਜਾਬ ਕੰਮਾ ਨੂੰ ਯਾਦ ਕਰਕੇ ਉਹਨਾਂ ਨੂੰ ਵੋਟਾਂ ਪਾ ਕੇ ਜਤਾਉਣ ਦੀ ਬੇਨਤੀ ਕੀਤੀ , ਸਰਦਾਰ ਚਰਨਜੀਤ ਚੰਨੀ ਵੱਲੋਂ ਜਲੰਧਰ ਨਿਵਾਸੀਆਂ ਪਿਆਰ ਦਿਖਾਉਣ ਦਾ ਧੰਨਵਾਦ ਕੀਤਾ , ਅਤੇ ਕਿਹਾ ਕਿ ਮੈਂ ਸੇਵਾ ਕਰਨ ਲਈ ਜਲੰਧਰ ਬਸਣ ਲਈ ਆਇਆ ।
ਬਰਵੀਰ ਕੋਰ ਨੇ ਚੰਨੀ ਜੀ ਅਤੇ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ , ਅਤੇ ਚੰਨੀ ਜੀ ਨੂੰ ਭਰੋਸਾ ਦਬਾਇਆ ਕਿ ਅਸੀਂ ਤੁਹਾਨੁੰ ਜਿਤਾਉਣ ਲਈ ਦਿਨ ਰਾਤ ਮੇਹਨਤ ਕਰਕੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਵਿੱਚ ਪਾਵਾਂਗੇ । ਇਸ ਮੀਟਿੰਗ ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੋਰ, ਸਾਬਕਾ ਕੌਂਸਲਰ ਪਵਨ ਕੁਮਾਰ , ਬਚਨ ਲਾਲ, ਕਾਜੀਵ ਟਿੱਕਾ , ਬਲਾਕ ਪ੍ਰਧਾਨ ਹਰੀਸ਼ ਢੱਲ, ਰਛਪਾਲ ਜਾਖੁ, ਬਲਵੀਰ ਅਨੁਗਰਾਰ ਆਦ ਨੇ ਮੀਟਿੰਗ ਨੁੰ ਸੰਬੋਧਿਤ ਕੀਤਾ ।






Login first to enter comments.