Breaking : पीएम मोदी के जालंधर दौरे से पहले कैम्ब्रिज स्कूल को ई-मेल से बम धमकी, बम स्क्वॉयड मौके पर
ਜਲੰਧਰ, 28 ਅਪ੍ਰੈਲ (ਵਿਕਰਾਂਤ ਮਦਾਨ) - ਪੰਜਾਬ ਦੀ ਹੁਕਮਾਰਾਨ ਆਮ ਆਦਮੀ ਪਾਰਟੀ ਵੱਲੋਂ ਚਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਲੋਕ ਸਭਾ ਹਲਕੇ ਵਿੱਚ ਕੁਝ ਆਗੂਆਂ ਨੂੰ ਨਵੀਆਂ ਤੇ ਅਹਿਮ ਜਿੰਮੇਵਾਰੀਆਂ ਦਿਤੇ ਜਾਣ ਨਾਲ ਪਾਰਟੀ ਵਿੱਚ ਹੋਰ ਉਤਸ਼ਾਹ ਦਾ ਮਾਹੌਲ ਬਣ ਗਿਆ ਹੈ |
ਤਾਜ਼ਾ ਜਾਣਕਾਰੀ ਅਨੁਸਾਰ ਜਲੰਧਰ ਪੱਛਮੀ ਤੇ ਜਲੰਧਰ ਛਾਉਣੀ ਹਲਕਿਆਂ ਵਿੱਚ ਕ੍ਰਮਵਾਰ ਮਹਿੰਦਰ ਭਗਤ ਤੇ ਰਾਜਵਿੰਦਰ ਕੌਰ ਿਥਆੜਾ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ | ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਪਾਰਟੀ ਹਲਕਿਆਂ ਵਿੱਚ ਹੋਰ ਸਰਗਰਮੀ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ |






Login first to enter comments.