Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਪਾਰਟੀ ਪ੍ਰਤੀ ਵਫ਼ਾਦਾਰੀ ਜ਼ਰੂਰੀ : ਡਾ. ਕਰਨ ਸੋਨੀ

ਜਲੰਧਰ (ਵਿਕਰਾਂਤ ਮਦਾਨ) 22 ਅਪ੍ਰੈਲ 24:-ਜਲੰਧਰ ਕੈਂਟ ਤੇ ਕੋਆਰਡੀਨੇਟਰ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਡਾ ਕਰਨ ਸੋਨੀ ਨੇ ਰਿਹਾ ਕਿ ਪਾਰਟੀ ਦੇ ਪ੍ਰਤੀ ਵਫ਼ਾਦਾਰ ਰਹਿਣਾ ਬਹੁਤ ਜ਼ਰੂਰੀ ਹੈ ਜੇ ਘਰ ਵਿਚ ਕੋਈ ਕਮੀ ਹੋਵੇ ਤਾਂ ਘਰ ਛਡਕੇ ਜਾਣ ਦੀ ਬਜਾਏ ਮੁਸ਼ਕਿਲ ਵੇਲੇ ਕੰਮ ਆਉਣਾ ਅਤੇ ਸਟੈਂਡ ਰੱਖਣਾ ਹੀ ਇੱਕ ਚੰਗੇ ਇਨਸਾਨ ਦੀ ਨੀਤੀ ਹੁੰਦੀ ਹੈ । ਪਾਰਟੀ ਅਦਲਾ ਬਦਲੀ ਕਰਣ ਨਾਲ ਲੋਕਾਂ ਦਾ ਉਸ ਉੱਤੇ ਵਿਸ਼ਵਾਸ ਉਠ ਜਾਂਦਾ ਹੈਂ । ਉਸ ਉੱਪਰ ਮੁਡ ਤੋ ਫੇਰ ਵਿਸ਼ਵਾਸ਼ ਕਰਣ ਤੋਂ ਲੋਕ ਗੁਰੇਜ਼ ਕਰਦੇ ਹਨ । ਡਾ ਕਰਨ ਸੋਨੀ ਨੇ ਅਪੀਲ ਕਰਦਿਆਂ ਕਿਹਾ ਹੈ ਕਿ ਤੁਸੀ ਮਾਂ ਪਾਰਟੀ ਨੂੰ ਛੱਡ ਕੇ ਆਪਣੀ ਛਵੀ ਖਰਾਬ ਨਾ ਕਰੋ ਅਤੇ ਮਾਂ ਪਾਰਟੀ ਦਾ ਸਾਥ ਦੇ ਕੇ ਆਉਂਦਿਆ ਲੋਕ ਸਭਾ 2024 ਚੋਣਾ ਵਿਚ ਕਾਂਗਰਸ ਦਾ ਸਾਥ ਕੇ ਕਾਂਗਰਸ ਜਿਤਾਉਣ ।

Comments

No comments yet.



Latest News

Number of Visitors - 221316

Share this Post