Thu, 05 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਚਰਨਜੀਤ ਵੰਨੀ ਅੱਜ ਕਰਨਗੇ ਪਾਰਟੀ ਵਰਕਰਾਂ ਨਾਲ ਕਾਂਗਰਸ ਭਵਨ ਵਿਖੇ ਮੀਟਿੰਗ

ਜਲੰਧਰ ਅੱਜ ਮਿਤੀ 16 ਅਪ੍ਰੈਲ (ਵਿਕਰਾਂਤ ਮਦਾਨ)  ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੀਨੀ ਦੀ ਘੌਸ਼ਨਾ ਤੋਂ ਬਾਦ ਧਰਮ ਸਾਧਨਾਂ ਜਾ ਕੇ ਮੱਥਾ ਟੇਕ ਆਪਣੀ ਚੌਂਣ  ਮੁਹਿੰਮ ਦੀ ਸ਼ੁਰੁਆਤ ਕੀਤੀ ਤੇ ਹੁਣ ਅੱਜ 11 ਵਜੇ ਕਾਂਗਰਸ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨਗੇ ।

Comments

No comments yet.



Latest News

Number of Visitors - 267915

Share this Post