ਜੈਸਮੀਨ ਨਰੂਲਾ ਨੇ ਅਪਣੇ ਸਾਥੀਆਂ ਨਾਲ ਵਿਆਸ ਨਦੀ ਵਿੱਚ ਕੀਤਾ ਗਣਪਤੀ ਵਿਸਰਜਨ ।
Jalandhar(Vikrant Madaan) AIG ਪੰਜਾਬ ਪੁਲਿਸ ਨਰੇਸ਼ ਡੋਗਰਾ ਜੀ ਦੀ ਮਾਤਾ ਸ੍ਰੀਮਤੀ ਊਸ਼ਾ ਰਾਣੀ ਦਾ ਦਿਹਾਂਤ ਹੋ ਗਿਆ ਹੈ।
ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਓਹਨਾ ਦੀ ਦੇਹ ਦਾ ਅੰਤਿਮ ਸੰਸਕਾਰ 12 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਪਿੰਡ ਭਰੋਵਾਲ ਪੱਛੀ ਮੰਦਿਰ ਹੁਸ਼ਿਆਰਪੁਰ ਵਿਖੇ ਕੀਤਾ ਜਾਵੇਗਾ।





Comments
No comments yet.