Friday, 30 Jan 2026

ਕਲੇਰ ਕੰਠ ਨੇ ਅਪਨਾ ਨਵਾਂ ਗੀਤ ਰਿਲੀਜ਼ ਕਿਤਾ

Report 5/ 4/ 20024 (Vikrant Madaan) ਨੌਜ਼ਵਾਨਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਜਿੰਨਾਂ ਦੀ ਆਵਾਜ਼ ਵੀਚ ਹੈ ਜਾਦੂ ਹੋ ਜਾੰਦੇ ਹੰਨ ਰੌਂਗਟੇ ਖੱਡੇ ਜੀ ਹਾਂ ਅੱਸੀ ਗਲ ਕਰ ਰਹੇ ਹਾਂ ਪੰਜਾਬੀ ਗਾਇਕ ਕਲੇਰ ਕੰਠ ਦੀ ਜਿੰਨਾਂ ਨੇ ਆਪਣਾ ਨਵਾਂ ਗੀਤ ਸ਼ਹਿਦ ਵਾਰਗੀਆ  ਸਜਣਾ ਜੋ ਕੇ ਕਾਸ਼ 2 ਨਾਮ ਤੇ  ਆਪਨੇ ਯੂ-ਟਿਊਬ ਚੈਨਲ ਤੇ  ਰਿਲੀਜ਼ ਕਿਤਾ ਹੈ. ਜਿਸਨੂੰ ਓਹਨਾ ਦੇ ਪਰਸ਼ੰਸਕਾਂ ਨੇ ਦਿਲ ਤੋ ਸਾਰਾਹਿਆ ਹੈ ਤੇ ਬਹੂਤ ਪਿਆਰ ਦਿੱਤਾ ਹੈ ਇਹ ਗੀਤ ਚੈਨਲ ਉਤੇ ਵਾਰ ਵਾਰ ਵੇਖੀਆ  ਜਾ ਰਹਾ ਹੈ.

.https://youtube.com/playlist?list=RDvaB5LlBAowA&playnext=1&si=2rS-n1m55QEwyahz

ਏਹ ਵੀ ਜਾਨੋ:-

ਕਲੇਰ ਕੰਠ ਇੱਕ ਪੰਜਾਬੀ ਗਾਇਕ ਹੈ, ਜੋ ਉਦਾਸ ਗੀਤ ਗਾਉਣ ਲਈ ਮਸ਼ਹੂਰ ਹੈ। ਉਹ ਜਲੰਧਰ ਜ਼ਿਲ੍ਹੇ ਦੇ ਨਕੋਦਰ ਨਾਲ ਸਬੰਧਤ ਹੈ। ਉਸਦੇ ਹਿੱਟ ਗੀਤਾਂ ਵਿੱਚ ਤੇਰੀ ਨਿਗਾਹ ਬਾਦਲ ਜਾਈ, ਆਸੀ  ਕੇਹਡਾ ਤੇਰੇ ਬਿਨਾ ਮਰ ਚੱਲੇ ਹਾ ਅਤੇ ਤੇਰੀ ਯਾਦ ਸਜਨਾ ਸ਼ਾਮਲ ਹਨ।

 ਉਸਨੇ ਆਪਣੇ ਅਧਿਆਤਮਕ ਗੁਰੂ ਬਾਬਾ ਮੁਰਾਦ ਸ਼ਾਹ ਦੁਆਰਾ ਕੰਠ (ਆਵਾਜ਼) ਨੂੰ ਸਭ ਦੇ ਸਾਹਮਣੇ ਰੱਖਣ ਦੀ ਸਲਾਹ ਦੇ ਬਾਅਦ ਆਪਣਾ ਨਾਮ ਬਦਲਿਆ। 


41

Share News

Login first to enter comments.

Latest News

Number of Visitors - 133075