ਸ੍ਰੀ ਰਾਹੁਲ ਗਾਂਧੀ ਦੇਸ਼ ਦੇ ਮਜ਼ਬੂਤ ਨੇਤਾ
ਲੁਧਿਆਣਾ 04 ਅਪ੍ਰੈਲ (ਵਿਕਰਾਂਤ ਮਦਾਨ ) : ਪੰਜਾਬ ਕਾਂਗਰਸ ਜਲੰਬਰ ਕੈਟ ਕੋਆਡੀਨੇਟਰ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਡਾ ਕਰਨ ਸੋਨੀ ਨੇ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਮਜ਼ਬੂਤ ਨੇਤਾ ਹਨ । ਹਾਹੁਲ ਗਾਂਧੀ ਇਕੱਲੀ ਅਜਿਹੀ ਆਵਾਜ ਹੈ ਜਿਸ ਨੇ ਬਿਨਾਂ ਕਿਸੇ ਡਰ ਤੋਂ ਭਾਜਪਾ ਸਰਕਾਰ ਦੀਆੱ ਫੇਲ ਨੀਤੀਆਂ ਅਤੇ ਭ੍ਰਿਸ਼ਟਾਚਾਰ ਦੇ ਖਿਲਾਛ ਅਵਾਜ਼ ਬੁਲੰਦ ਕੀਤੀ, ਇਸ ਤੋਂ ਵੱਡੀ ਦੇਸ਼ ਸੇਵਾ ਕੀ ਹੋ ਸਕਦੀ ਹੈ । ਵਿਰੋਧੀ ਧਿਰ ਉਹਨਾਂ ਦੇ ਮਜ਼ਬੂਤ ਇਰਾਦਿਆਂ ਤੋਂ ਘਬਰਾਉਂਦੀ ਹੈ।
ਭਾਰਡ ਜੋੜੋ ਯਾਤਰਾ ਵਿਚ ਮੈੰ ਉਹਨਾਂ ਨੂੰ ਨੇੜੇ ਤੋ ਦੇਖਿਆ ਤੇ ਉਹਨਾਂ ਨਾਲ ਕੰਮ ਕੀਤਾ ਹੈ । ਉਹਨਾਂ ਨੇ ਕਿਸਾਨ ਵਿਰੋਧੀ ਤਿੰਨ ਕਾਨੂੰਨ ਦਾ ਵਿਰੋਧ ਕੀਤਾ। ਉਹ ਇਕੋ ਐਸਾ ਨੇਤਾ ਹੈ ਜਿਸ ਇਹਨੀ ਲੰਬੀ ਪੈਦਲ ਯਾਤਰਾ ਕੀਤੀ ਅਤੇ ਯਾਤਰਾ ਦੌਰਾਨ ਭਾਰਤ ਦੇ ਗਰੀਬ, ਕਿਸਾਨ, ਮਜ਼ਦੂਰ , ਸੰਨਤੀ , ਆਦ ਸ਼ਬ ਬਰਗਾਂ ਨੁੰ ਮਿਲ ਕੇ ਊਹਨਾ ਦੀ ਮੁਸ਼ਕਲਾਂ ਸੁਣਿਆ ਅਤੇ ਊਹਨਾ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ ।

Login first to enter comments.