ਅੱਜ ਮਿਤੀ 23 ਤਿਨ 2024 ਨੂੰ ਨਗਰ ਨਿਗਮ ਡਰਾਈਵਰ ਯੂਨੀਅਨ ਵੱਲੋਂ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਆਜ਼ਾਦੀ ਦੀ ਅਲਖ ਜਗਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਅਮਰ ਬਲਦਾਨੀ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਕੋਟੀ ਕੋਟੀ ਨਮਨ ਕਰਦੇ ਹੋਏ ਨਗਰ ਨਿਗਮ ਡਰਾਈਵਰ ਯੂਨੀਅਨ ਦੇ ਪ੍ਰਧਾਨ ਮਨੀਸ਼ ਬਾਬਾ ਜੀ ਸ਼ਮੀ ਲੁਥਰ ਜੀ ਅਰੁਣ ਕਲਿਆਨ ਜੀ ਕਰਨ ਥਾਪਰ ਪ੍ਰਦੀਪ ਕੁਮਾਰ ਰੋਹਿਤ ਖੋਸਲਾ ਸੰਦੀਪ ਹੌਸਲਾ ਮਨਦੀਪ ਕੁਮਾਰ ਆਦਿ ਮੌਜੂਦ ਸਨ ।

Login first to enter comments.