Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਕਾਂਗਰਸ ਪਾਰਟੀ ਵੱਲੋਂ ਪੰਜਾਬ ਪ੍ਰਦੇਸ਼ ਸੰਮੇਲਨ, ਮੀਟਿੰਗ ਕੀਤੀ ਗਈ।

ਜਲੰਧਰ 11ਫਰਵਰੀ  (ਹਰਜੀਤ ਸਿੰਘ) ਕਾਂਗਰਸ ਪਾਰਟੀ ਵੱਲੋਂ ਪੰਜਾਬ ਪ੍ਰਦੇਸ਼ ਸੰਮੇਲਨ ਮੀਟਿੰਗ ਕੀਤੀ ਗਈ ਜਿਸ ਵਿੱਚ ਹਰ ਜ਼ਿਲ੍ਹੇ ਤੇ ਹਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਰਕਰ ਵੱਧ ਚੜ ਕੇ ਪੁੱਜੇ।ਇਸ ਮੀਟਿੰਗ ਵਿੱਚ ਬਲਰਾਜ ਠਾਕਰ ਐਕਸ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਲੰਧਰ ਦੇ ਨਾਲ ਹਲਕਾ ਸ਼ਾਮਚੁਰਾਸੀ ਤੋਂ ਕਾਂਗਰਸ ਪਾਰਟੀ ਦੇ ਪਾਰਟੀ ਵਰਕਰਾਂ ਸਮਰਾਲਾ ਪੁਜੇ।ਇਸ ਰੈਲੀ ਵਿਚ ਬਲਰਾਜ ਠਾਕੁਰ ਦੇ ਨਾਲ ਐਕਸ ਐਮ,ਐਲ,ਏ ਪਵਨ ਆਦੀਆਂ,ਬਲੋਕ ਪ੍ਰਧਾਨ ਬਲਵਿੰਦਰ ਸਿੰਘ ਹੁਸ਼ਿਆਰਪੁਰ 1, ਨਵੀ ਰਿਹਲ, ਅਤੇ ਹੋਰ ਪਾਰਟੀ ਵਰਕਰ ਪੁਜੇ।

Comments

No comments yet.



Latest News

Number of Visitors - 221408

Share this Post