Sun, 19 Jul 2026

ਜਗਬੀਰ ਸਿੰਘ ਬਰਾੜ ਦਿਹਾਤੀ ਅਤੇ ਅਸ਼ੋਕ ਸਰੀਨ ਹਿੱਕੀ ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਨਿਯੁਕਤ ।

 ਜਲੰਧਰ ਅੱਜ ਮਿਤੀ 18 ਜੁਲਾਈ (ਸੋਨੂੰ) : ਭਾਜਪਾ ਜਿਲਾ ਦਿਹਾਤੀ ਦੇ ਪ੍ਰਧਾਨ ਬਣੇ ਸਰਦਾਰ ਜਗਬੀਰ ਸਿੰਘ ਬਰਾੜ ਉਹਨਾਂ ਨੂੰ ਮਿਲਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਿਲਿਆ ਉਹਨਾਂ ਨੂੰ ਆਸ਼ੀਰਵਾਦ ਕੱਲ ਦਿਨ ਸ਼ੁਕਰਵਾਰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਆਏ ਸੀ ਅੱਜ ਜਿਲਾ ਜਲੰਧਰ ਦੇ ਨੌਜਵਾਨ ਯੁਵਾ ਸ਼ਹਿਰੀ ਅਸ਼ੋਕ ਸਰੀਰ ਹਿਕੀ ਜਿਲਾ ਪ੍ਰਧਾਨ ਬਣੇ ਨਾਲ ਹੀ ਦਿਹਾਤ ਦੇ ਸਰਦਾਰ ਜਗਬੀਰ ਸਿੰਘ ਬਰਾੜ ਹੁਣਾਂ ਨੂੰ ਦਿਹਾਤ ਦਾ ਪ੍ਰਧਾਨ ਲਗਾਇਆ ਗਿਆ ਭਾਜਪਾ ਦੀ ਦੂਰ ਦੇਸ਼ੀ ਇੱਥੋਂ ਝਲਕਦੀ ਹੈ ਇੱਕ ਨੂੰ ਜੋ ਕਿ ਹਿੰਦੂ ਚਿਹਰੇ ਨੂੰ ਸ਼ਹਿਰ ਦੀ ਕਮਾਂਡ ਦੇ ਹੱਥ ਵਿੱਚ ਸਰਦਾਰ ਚਾਰੇ ਨੂੰ ਦਿੱਤੀ ਗਈ ਹੈ

 

                ਪੰਜਾਬ ਵਿਧਾਨ ਸਭਾ 2027 ਦੀ ਚੋਣਾਂ ਕੁਝ ਮਹੀਨੇ ਰਹਿ ਗਏ ਨੇ ਭਾਜਪਾ ਨੇ ਆਪਣੀ ਕਮਰ ਕੱਸ ਲਈ ਹੈ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਲਈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦਾ ਪੰਜਾਬ ਵਿੱਚ ਦੋ ਵਾਰੀ ਆਉਣਾ ਅਤੇ ਦੁਆਬੇ ਨੂੰ ਫੋਕਸ ਕਰਨਾ ਇੱਥੋਂ ਲੱਗਦਾ ਹੈ ਕਿ ਭਾਜਪਾ ਨੇ ਮਨ ਬਣਾ ਲਿਆ ਹੈ ਇਸ ਵਾਰ ਬਣੇਗੀ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਾਕੀ ਜਨਤਾ ਦੇ ਹਵਾਲੇ ਹੈ ਜਿਸ ਨੂੰ ਉਸਨੇ ਸੱਤਾ ਵਿੱਚ ਲਿਆਉਣਾ ਹੈ ਪਰ ਭਾਜਪਾ ਰੈਲੀ ਤੋਂ ਬਾਅਦ ਜਿਲਾ ਪ੍ਰਧਾਨ ਲਗਾ ਦਿੱਤੇ ਗਏ ਉਸ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਜਿਸ ਤਰਾਂ ਅਸ਼ੋਕ ਸਰੀਨ ਹਿਕੀ ਅਤੇ ਸਰਦਾਰ ਜਗਬੀਰ ਸਿੰਘ ਬਰਾੜ ਹੋਣਾਂ ਨੂੰ ਜਿਹੜਾ ਆਪਣਾ ਪ੍ਰਧਾਨ ਬਣਾਇਆ ਗਿਆ ਹੈ ਦੋਨੇ ਹੀ ਮਿਹਨਤੀ ਅਤੇ ਯੁਵਾ ਸ਼ਕਤੀ ਨਾਲ ਜੁੜੇ ਹੋਏ ਵਿਅਕਤੀ ਹਨ ਸ਼ਹਿਰ ਦੇ ਹਰ ਵਿਅਕਤੀ ਦੇ ਨਾਲ ਖੜੇ ਮਿਲਦੇ ਹਨ ਦੋਨੇ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ ਇਹ ਦੋਨੇ ਨੌਜਵਾਨ ਜਿਲਾ ਪ੍ਰਧਾਨ ਹਾਜਰ ਹੁੰਦੇ ਹਨ ਲੋਕਾਂ ਦੀ ਸੇਵਾ ਲਈ ।


144

Share News

Comments

No comments yet.



Latest News

Number of Visitors - 177859