Thu, 16 Jul 2026

ਨਗਰ ਨਿਗਮ ਦੀ ਜਨਗਣਨਾ ਵਿੱਚ ਸੇਵਾਦਾਰਾਂ ਦੀ ਡਿਊਟੀ ਲਾਉਣ ਤੇ ਸੇਵਾਦਾਰਾ ਵਿੱਚ ਪਾਇਆ ਜਾ ਰਿਹਾ ਰੋਸ ।

ਜਲੰਧਰ ਅੱਜ ਮਿਤੀ 20 ਮਈ (ਸੋਨੂੰ) ; ਨਗਰ ਨਿਗਮ ਵਿਖੇ ਜਿਹੜੀ ਜਨਗਣਨਾ ਨੂੰ ਲੈ ਕੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਉਸ ਨਾਲ ਨਗਰ ਨਿਗਮ ਦੇ ਸੇਵਾਦਾਰ ਹੋ ਰਹੇ ਹਨ ਪਰੇਸ਼ਾਨ । ਸੂਤਰਾਂ ਮੁਤਾਬਿਕ ਸੇਵਾਦਾਰਾਂ ਨੂੰ ਅਧਿਕਾਰੀ ਕਹਿੰਦੇ ਹਨ ਤੁਸੀਂ ਵੀ ਇਹਨਾਂ ਦੇ ਨਾਲ ਜਾਓ ਸਾਡੇ ਸੂਤਰਾਂ ਮੁਤਾਬਿਕ ਸੇਵਾਦਾਰਾਂ ਵੱਲੋਂ ਦੱਸਿਆ ਗਿਆ ਕਿ ਡਿਊਟੀ ਤਾਂ ਜਨਗਣਨਾ ਸਟਾਫ ਦੀ ਲੱਗੀ ਹੈ ਪਰ ਉਹਨਾਂ ਪਾਰਟ ਟਾਈਮ ਆਪਣੀ ਡਿਊਟੀ ਤੋਂ ਬਾਅਦ ਕੰਮ ਪੈਣਾ ਹੈ, ਉਹਨਾਂ ਦਾ ਕਹਿਣਾ ਹੈ ਕਿ  ਉਹਨਾਂ ਨੂੰ ਖਾਹਮਖਾਹ ਹੀ ਇਸ ਵਿੱਚ ਲਪੇਟਿਆ ਜਾ ਰਿਹਾ ।

             ਅਪਣਾ ਨਾਂ ਦੱਸਣ ਦੀ ਸਰਤ ਤੇ ਉਹਨਾਂ ਨੇ ਕਿਹਾ ਕਿ ਇਹ ਸਾਡਾ ਕੰਮ ਥੋੜੀ ਹੈ ਜਿਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੇ ਹੀ ਕੰਮ ਕਰਨਾ ਹੈ ਅਸੀਂ ਤਾਂ ਨਗਰ ਨਿਗਮ ਵਿੱਚ ਸੇਵਾਦਾਰੀ ਦਾ ਕੰਮ ਕਰ ਰਹੇ ਹਾਂ ।

 


656

Share News

Comments

No comments yet.



Latest News

Number of Visitors - 175280