Thu, 17 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਬੀਜੇਪੀ ਸ਼ਰੇਆਮ ਲੋਕਤੰਤਰ ਦਾ ਗਲਾ ਘੁੱਟ ਰਹੀ : ਰਣਦੀਪ ਸਿੰਘ ਲੱਕੀ ਸੰਧੂ , ਹਨੀ ਜੋਸ਼ੀ

ਬੀਜੇਪੀ ਸ਼ਰੇਆਮ ਲੋਕਤੰਤਰ ਦਾ ਗਲਾ ਘੁੱਟ ਰਹੀ : ਰਣਦੀਪ ਸਿੰਘ ਲੱਕੀ ਸੰਧੂ , ਹਨੀ ਜੋਸ਼ੀ
ਅੱਜ ਜ਼ਿਲਾ ਯੂਥ ਕਾਂਗਰਸ ਵਲੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਪੁਤਲਾ ਫੁਕ ਪ੍ਰਦਰਸ਼ਨ ਕੀਤਾ ਗਿਆ ਅਤੇ ਬੀਜੇਪੀ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ । ਕੱਲ ਜੋ ਚੰਡੀਗੜ੍ਹ ਵਿਖੇ ਮੇਅਰ ਦੀ ਚੋਣ ਦੇ ਸੰਬੰਧੀ ਬੀਜੇਪੀ ਵਲੋ ਸ਼ਰੇਆਮ ਧਕੇਸ਼ਾਹੀ ਕੀਤੀ ਗਈ । ਕਾਂਗਰਸ ਤੇ ਆਪ ਕੋਲ ਪੂਰਨ ਬਹੁਮਤ ਸੀ ਪਰ ਬੀਜੇਪੀ ਵਲੋ ਸ਼ਰੇਆਮ ਧਕੇਸ਼ਾਹੀ ਕੀਤੀ ਅਤੇ ਆਪਣੀ ਪਾਰਟੀ ਦਾ ਮੇਅਰ ਬਣਾ ਲਿਆ । ਕੇਂਦਰ ਦੀ ਮੋਦੀ ਸਰਕਾਰ ਵਲੋ ਆਪਣੀ ਤਾਕ਼ਤ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਦੇਸ਼ ਦੀ ਆਮ ਜਨਤਾ ਸਭ ਦੇਖ ਰਹੀ ਹੈ ਅਤੇ ਭਾਜਪਾ ਦੇ 10 ਸਾਲ ਦੇ ਕਾਰਜਕਾਲ ਤੋ ਤੰਗ ਆ ਚੁੱਕੀ ਹੈ , ਜੋ ਇਹ ਸ਼ਰੇਆਮ ਧਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ ਇਸ ਦਾ ਜਵਾਬ ਜਨਤਾ ਆਉਣ ਵਾਲੀਆਂ ਲੋਕ ਸਭਾ ਚੋਣਾ ਵਿਚ ਜਰੂਰ ਦੇਵੇਗੀ । ਇਸ ਮੌਕੇ ਤੇ ਰਜਿੰਦਰ ਬੇਰੀ ਪ੍ਰਧਾਨ ਜ਼ਿਲਾ ਕਾਂਗਰਸ ਸ਼ਹਿਰੀ , ਰਣਦੀਪ ਸਿੰਘ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ ਸ਼ਹਿਰੀ , ਹਨੀ ਜੋਸ਼ੀ ਸਕੱਤਰ ਪੰਜਾਬ ਯੂਥ ਕਾਂਗਰਸ , ਅੰਗਦ ਦੱਤਾ , ਸ਼ਿਵਮ ਪਾਠਕ ਪ੍ਰਧਾਨ ਯੂਥ ਕਾਂਗਰਸ ਸੈਂਟਰਲ , ਬੋਬ ਮਲਹੋਤਰਾ ਪ੍ਰਧਾਨ ਯੂਥ ਕਾਂਗਰਸ ਕੈਂਟ , ਰਾਘਵ ਜੈਨ , ਸਤਿਆਮ ਜੈਰਥ , ਰੋਹਿਤ ਪਾਠਕ , ਵਿਕਰਮ ਸਹੋਤਾ , ਸੌਰਵ ਉੱਪਲ ਜਰਨਲ ਸਕੱਤਰ , ਕਰਨ ਸੰਧੂ , ਮਨਦੀਪ ਉੱਪਲ , ਸ਼ਿਵਾ ਸਹੋਤਾ , ਲੱਡੂ ਕੋਟ , ਯਸ਼ ਕੋਟ ,

Comments

No comments yet.



Latest News

Number of Visitors - 220021

Share this Post