ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਅਜੀਤ ਨਗਰ, ਬਲਦੇਵ ਨਗਰ, ਕਿਸ਼ਨਪੁਰਾ ਅਤੇ ਗਾਂਧੀ ਨਗਰ ਦੇ ਇਲਾਕਾ ਨਿਵਾਸੀ ਪਿੱਛਲੇ ਡੇਢ ਸਾਲ ਤੋਂ ਆਪਣੇ ਘਰਾਂ ਵਿੱਚ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਅਤੇ ਟਿਊਬਲ ਦਾ ਉਦਘਾਟਨ ਨਾ ਹੋਣ ਸੰਬੰਧੀ ਬੇਨਤੀ ਪੱਤਰ।
ਅਜੀਤ ਨਗਰ, ਬਲਦੇਵ ਨਗਰ, ਕਿਸ਼ਨਪੁਰਾ, ਗਾਂਧੀ ਨਗਰ ਦੇ ਨਿਵਾਸੀ ਪਿਛਲੇ 15 ਸਾਲ ਤੋਂ ਕੋਠਿਆਂ 'ਚ ਆ ਰਹੇ ਗੰਦੇ ਪਾਣੀ ਤੋਂ ਪਰੇਸ਼ਾਨ ਹਨ। ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵੱਲੋਂ ਕਈ ਵਾਰ ਧਰਨੇ ਪ੍ਰਦਰਸ਼ਨ ਵੀb ਕੀਤੇ ਗਏ ਪਰ ਉਸ ਤੋਂ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਗਰ ਨਿਗਮ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜਦਕਿ ਟਿਊਬਵੈਲ ਦਾ ਬੋਰ ਵੀ ਹੋ ਚੁੱਕਾ ਹੈ ।ਸਾਡੀ ਆਪ ਜੀ ਬਨਤੀ ਹੈ ਕਿ ਇਸ ਟਿਊਬਵੈਲ ਨੂੰ ਜਲਦ ਤੋਂ ਜਲਦ ਸ਼ੁਰੂ
ਕੀਤਾ ਜਾਵੇ ਤਾਂ ਕਿ ਇਲਾਕੇ ਵਿੱਚ ਪਿਛਲੇ 2 ਮਹੀਨਿਆਂ ਤੋਂ ਇਸ ਸਮੱਸਿਆ ਕਾਰਨ ਜੋ ਬਿਮਾਰੀਆਂ ਫੈਲ ਰਹੀਆਂ ਹਨ ਉਸ ਦੀ
ਰੋਕਥਾਮ ਕੀਤੀ ਜਾਵੇ।
ਜੇਕਰ ਇਸ ਇਲਾਕੇ ਵਿੱਚ ਬਿਮਾਰੀਆਂ ਫੈਲਦੀਆਂ ਹਨ ਤਾਂ ਇਸ ਦੇ ਜ਼ਿੰਮੇਵਾਰ ਨਗਰ ਨਿਗਮ ਦੇ ਅਧਿਕਾਰੀ ਹੋਣਗੇ।
ਇਸ ਕਰਕੇ ਇਸ ਟਿਊਬਲਵਲ ਦਾ ਕੰਮ ਤੁਰੰਤ ਮੁਕੰਮਲ ਕਰਕੇ ਜਨਤਾ ਨੂੰ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ।ਜੇਕਰ
ਜਲਦ ਇਸ ਟਿਊਬਲ ਨੂੰ ਨਾ ਸ਼ੁਰੂ ਕੀਤਾ ਗਿਆ ਤਾਂ ਭਾਰਤੀ ਜਨਤਾ ਪਾਰਟੀ ਦੇ ਕਰਾਜਕਰਤਾ ਪੰਜਾਬ ਸਰਕਾਰ ਦੇ ਪੁਤਲਾ ਫੂਕ
ਪ੍ਰਦਰਸ਼ਨ ਕਰਨਗੇ ਜਿਸਦੇ ਜਿੰਮੇਵਾਰ ਜ਼ਿਲ੍ਹਾ ਪੁਲਿਸ ਅਧਿਕਾਰੀ ਹੋਣਗੇ।






Login first to enter comments.