Fri, 02 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਮੇਅਰ ਵਨੀਤ ਧੀਰ ਉਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਡਿਪਟੀ ਮੇਅਰ ਮਲਕੀਤ ਸਭਾਣਾ ਅਤੇ ਨਗਰ ਨਿਗਮ ਦੀਆਂ ਵੱਖ ਵੱਖ ਅਧਿਕਾਰੀਆਂ ਨਾਲ ਹਲਕਾ ਕੈਂਟ ਅਤੇ ਵੈਸਟ ਦਾ ਦੌਰਾ ਕੀਤਾ ।

ਜਲੰਧਰ ਅੱਜ ਮਿਤੀ 01 ਅਕਤੂਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਅਤੇ ਕੈਂਟ ਦਾ ਦੌਰਾ ਕੀਤਾ ਗਿਆ ਮੇਅਰ ਵਨੀਤ ਧੀਰ ਉਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਡਿਪਟੀ ਮੇਅਰ ਮਲਕੀਤ ਸਭਾਣਾ ਅਤੇ ਨਗਰ ਨਿਗਮ ਦੀਆਂ ਵੱਖ ਵੱਖ ਅਧਿਕਾਰੀ ਅਤੇ ਟੀਮਾਂ ਹਾਜ਼ਰ ਸਨ ਨਾਲ ਹੀ ਉਹਨਾਂ ਦੇ ਪ੍ਰਾਈਵੇਟ ਠੇਕੇਦਾਰ ਵੀ ਨਾਲ ਸਨ ਜਿਹੜੇ ਰੋਡਾ ਤੇ ਵਾਰਡਾਂ ਵਿੱਚ ਵਿਕਾਸ ਕੰਮਾਂ ਨੂੰ ਕਰਦੇ ਹਨ ਇਸ ਮੌਕੇ ਤੇ ਸਤਪਾਲ ਗਿੱਲ ਗੌਰਵ ਗੁਪਤਾ ਵੀਰੂ ਆਖਿਲ ਅਤੇ ਨਗਰ ਨਿਗਮ ਦੀਆਂ ਬੀਐਡ ਆਰ ਅਤੇ ਓਐਡ ਐਮ ਦੀਆਂ ਅਤੇ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਵੀ ਮੌਕੇ ਤੇ ਹਾਜ਼ਰ ਸਨ ਇਹ ਦੌਰਾ ਭਲਕੇ ਕੀਤਾ ਗਿਆ ਸੀ ਵੱਖ ਵੱਖ ਵਾਰਡਾਂ ਤੋਂ ਕਾਉਂਸਲਰ ਅਤੇ ਆਮ ਆਦਮੀ ਪਾਰਟੀ ਸੀਨੀਅਰ ਆਗੂ ਵੀ ਹਾਜ਼ਰ ਚਰਨਜੀਤ ਬਧਨ ਅਤੇ ਵਰਕਰ ਹਾਜ਼ਰ ਸਨ ਮੇਅਰ ਦੇ ਸਨ ਕੀ ਵਿਕਾਸ ਕਾਰਿਆਂ ਨੂੰ ਤੇਜ਼ ਕੀਤਾ ਜਾਵੇ ਲੋਕਾਂ ਨੂੰ ਨਾ ਤੇ ਰੋਡਾਂ ਅਤੇ ਵਾਰਡਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਨਹੀਂ ਆਉਣੀ ਚਾਹੀਦੀ ਸੀਵਰੇਜ ਕੂੜਾ ਵਾਟਰ ਸਪਲਾਈ ਲਿਖਿਆ ਜੇ ਪਾਣੀ ਦੀ ਮੋਟਰਾਂ ਖਰਾਬ ਹੁੰਦੀਆਂ ਹਨ ਤਾਂ ਉਸਨੂੰ ਜਲਦ ਹੀ ਮੁਰੰਮਤ ਕਰਨ ਦੇ ਆਦੇਸ਼ ਦਿੱਤੇ ਗਏ | 

Comments

No comments yet.



Latest News

Number of Visitors - 224768

Share this Post