Tue, 29 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਭਾਜਪਾ ਦੇ ਨੋਰਥ ਹਲਕੇ ਦੇ ਭਾਜਪਾ ਦੇ ਕੁਝ ਵਰਕਰ ਅਤੇ  ਅਧਿਕਾਰੀ ਕਾਂਗਰਸ ਵਿੱਚ ਹੋਏ ਸ਼ਾਮਿਲ ।

ਨੋਰਥ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਨੇ ਭਾਜਪਾ ਨੂੰ ਛੱਡ ਕੇ ਆਏ ਵਰਕਰਾਂ ਅਤੇ ਅਧਿਕਾਰੀਆਂ ਨੂੰ ਕੀਤਾ ਕਾਂਗਰਸ ਵਿੱਚ ਸ਼ਾਮਿਲ 

ਜਲੰਧਰ ਅੱਜ ਮਿਤੀ 28 ਸਿਤੰਬਰ (ਸੋਨੂੰ) : ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੁਣ ਕੁਝ ਮਹੀਨੇ ਰਹਿ ਗਏ ਹਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਇਧਰੋਂ ਉਧਰੋਂ ਗਏ ਲੋਕ ਹੁਣ ਵਾਪਸ ਪੁਰਾਣੀ ਪਾਰਟੀਆਂ ਵਿੱਚ ਸ਼ਾਮਿਲ ਹੋਣਾ ਸ਼ੁਰੂ ਹੋ ਗਏ ਹਨ ਜੇ ਗੱਲ ਕਰੀਏ ਤਾਂ ਸਿਆਸੀ ਰੰਗ ਵਿੱਚ ਰੰਗਣ ਲੱਗ ਪਿਆ ਹੈ ਪੰਜਾਬ ਹਲਕਾ ਵਿਧਾਨ ਸਭਾ ਜਲੰਧਰ ਉੱਤਰੀ ਦੇ ਵਾਰਡ ਨੰਬਰ 2  ਦੇ ਵਿੱਚ ਕੱਲ ਇੱਕ ਭਾਰੀ ਇਕੱਠ ਵਿੱਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਕੁਝ ਵਰਕਰ ਅਤੇ ਅਹੁਦੇਦਾਰ ਦੋਹਾਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਇਸ ਮੌਕੇ ਵਿੱਚ ਹਲਕਾ ਵਿਧਾਇਕ ਉੱਤਰੀ ਬਾਬਾ ਹੈਨਰੀ ਕੌਂਸਲਰ ਵਾਰਡ ਨੰਬਰ ਦੋ ਦੇ ਹਰਪ੍ਰੀਤ ਵਾਲੀਆ ਉਹਨਾਂ ਵੱਲੋਂ ਜਿਹੜੇ ਵੱਖ ਵੱਖ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਆਏ ਉਹਨਾਂ ਨੂੰ ਕਾਂਗਰਸ ਦਾ ਸਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਕਾਂਗਰਸ ਪਾਰਟੀ ਦੀ ਨੀਤੀਆਂ ਨੂੰ ਦੇਖ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਭਾਜਪਾ ਨੂੰ ਕਿਹਾ ਅਲਵਿਦਾ ਹੋਏ ਕਾਂਗਰਸ ਵਿੱਚ ਸ਼ਾਮਿਲ ਸਨ ।

Comments

No comments yet.



Latest News

Number of Visitors - 223940

Share this Post