Sun, 20 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਭੇਦ ਭਰੇ ਹਾਲਾਤ ਚ ਨਾਬਾਲਗ ਲਾਪਤਾ ਅਮਰਜੀਤ ਸਿੰਘ ਵੇਹਗਲ,

ਭੇਦ ਭਰੇ ਹਾਲਾਤ ਚ ਨਾਬਾਲਗ ਲਾਪਤਾ
ਅਮਰਜੀਤ ਸਿੰਘ ਵੇਹਗਲ,ਜਲੰਧਰ
ਥਾਣਾ 1ਅਧੀਨ ਆਉਂਦੇ ਬਲਟਨ ਪਾਰਕ ਚ ਖੇਡ ਰਿਹਾ 7 ਸਾਲਾ ਬੱਚਾ ਲਾਪਤਾ ਹੋ ਗਿਆ। ਬੱਚੇ ਦੇ ਪਿਤਾ ਮੁਹੰਮਦ ਸ਼ਾਹ ਨਿਵਾਜ਼ ਵਾਸੀ ਸ਼ਿਵ ਨਗਰ ਨੇ ਦਸਿਆ ਕਿ ਦਿਮਾਗੀ ਤੌਰ ਤੇ ਕੁੱਝ ਕਮਜ਼ੋਰ ਉਸਦਾ ਬੱਚਾ ਖੇਡਣ ਲਈ ਜ਼ਿਦ ਕਰ ਰਿਹਾ ਸੀ ਤਾਂ ਉਸਦੇ ਚਾਚੇ ਵੱਲੋਂ ਉਸ ਨੂੰ ਐਕਟਿਵਾ ਤੇ ਬੈਠਾ ਕੇ ਬਲਟਨ ਪਾਰਕ ਚ ਆ ਕੇ ਖੇਡ ਰਿਹਾ ਸੀ। ਤਾਂ ਜਿਵੇਂ ਹੀ ਉਸ ਦੇ ਚਾਚੇ ਦਾ ਧਿਆਨ ਉਸ ਤੋਂ ਹਟਿਆ ਤਾਂ ਬੱਚਾ ਉਸ ਦੀਆਂ ਨਜ਼ਰਾਂ ਤੋਂ ਦੂਰ ਹੋ ਗਿਆ। ਤੇ ਉਸ ਨੇ ਆਪਣੇ ਤੌਰ ਤੇ ਉਸ ਨੂੰ ਲੱਭਣ ਦੀ ਕੋਸ਼ਿਸ਼ ਤਾਂ ਕੀਤੀ ਪਰ ਜਦ ਉਹ ਨਾ ਮਿਲਿਆ ਤਾਂ ਉਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ। ਤੇ ਉਨ੍ਹਾਂ ਵੱਲੋਂ ਵੀ ਮੌਕੇ ਤੇ ਪੁੱਜ ਕੇ ਬੱਚੇ ਦੀ ਭਾਲ ਕੀਤੀ।ਪਰ ਜਦ ਉਹ ਨਾ ਮਿਲਿਆ ਤਾਂ ਉਨ੍ਹਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ।ਮੌਕੇ ਤੇ ਪੁੱਜੀ ਪੁਲਿਸ ਵਲੋਂ ਆਸਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੀ ਜਾਣ ਬਾਰੇ ਕਿਹਾ ਜਾ ਰਿਹਾ ਹੈ।

Comments

No comments yet.



Latest News

Number of Visitors - 221417

Share this Post