ਸਾਬਕਾ ਮੰਤਰੀ ਭਗਤ ਚੁੰਨੀ ਲਾਲ ਜੀ ਦੀ ਸ਼ਰਧਾਂਜਲੀ ਸਭਾ 20 ਸਤੰਬਰ ਦਿਨ ਐਤਵਾਰ ਬਸਤੀ ਪੀਰ ਨੂੰ MS ਫਾਰਮ ਵਿਖੇ ਹੋਵੇਗੀ ।
ਜਲੰਧਰ ਅੱਜ ਮਿਤੀ 16 ਸਤੰਬਰ (ਸੋਨੂੰ) : ਸਵਰਗੀ ਸਾਬਕਾ ਲੋਕਲ ਬਾੜੀ ਮੰਤਰੀ ਪੰਜਾਬ ਸਰਕਾਰ ਭਗਤ ਚੁੰਨੀ ਲਾਲ ਜੀ ਦੀ ਸ਼ਰਧਾਂਜਲੀ ਸਭਾ 20 ਸਤੰਬਰ ਦਿਨ ਐਤਵਾਰ ਬਸਤੀ ਪੀਰ ਦਾ ਲੈਦਰ ਕੰਪਲੈਕਸ ਰੋਡ ਉੱਤੇ ਐਮਐਸ ਫਾਰਮ ਹੋਵੇਗੀ 12 ਵਜੇ ਤੋਂ 2 ਵਜੇ ਤੱਕ ਇਹ ਜਾਣਕਾਰੀ ਸਵਰਗੀ ਸ੍ਰੀ ਭਗਤ ਚੂਲੀ ਲਾਲ ਜੀ ਦੇ ਪਰਿਵਾਰ ਵੱਲੋਂ ਦਿੱਤੀ ਗਈ ਹੈ ।





Comments
No comments yet.