ਸਾਬਕਾ ਮੰਤਰੀ ਭਗਤ ਚੁੰਨੀ ਲਾਲ ਜੀ ਦੀ ਸ਼ਰਧਾਂਜਲੀ ਸਭਾ 20 ਸਤੰਬਰ ਦਿਨ ਐਤਵਾਰ ਬਸਤੀ ਪੀਰ ਨੂੰ MS ਫਾਰਮ ਵਿਖੇ ਹੋਵੇਗੀ ।
ਜਲੰਧਰ ਅੱਜ ਮਿਤੀ 16 ਸਤੰਬਰ (ਸੋਨੂੰ) : ਨਗਰ ਨਿਗਮ ਵਿੱਚ ਬਤੌਰ ਆਟ ਸੋਰਸ ਤੇ ਲੱਗੇ ਜਾਂ ਕਹਿ ਦਈਏ ਕਿ ਕੱਚੇ ਜਈ ਐਸਡੀਓ ਬੀਐਡ ਆਰ ਅਤੇ ਉਹ ਐਡਮ ਮੁਲਾਜ਼ਮਾਂ ਦੀ ਨਹੀਂ ਆਈ ਛੇ ਮਹੀਨੇ ਤੋਂ ਤਨਖਾਹ ਮਾਰਨੇ ਨੇ ਟਕਰਾ ਇਧਰ ਉਧਰ ਸੂਤਰਾਂ ਮੁਤਾਬਿਕ ਅਪ੍ਰੈਲ ਮਹੀਨੇ ਤੋਂ ਸਤੰਬਰ ਮਹੀਨਾ ਦੀ 16 ਤਰੀਕ ਹੋ ਗਈ ਹੈ ਪਰ ਉਹਨਾਂ ਨੂੰ ਹਜੇ ਤੱਕ ਨਜ਼ਰ ਨਹੀਂ ਆ ਰਹੀ ਆਪਣੀ ਤਨਖਾਹ ਕੱਚੇ ਭਰਤੀ ਹੋਏ ਜਈ ਐਸਡੀਓ ਤੰਗੀ ਪਰੇਸ਼ਾਨੀ ਵਿੱਚ ਚਲ ਰਹੇ ਨੇ ਨਈ ਫੜਦਾ ਪਿਆ ਇਹਨਾਂ ਦੀ ਕੋਈ ਬਾਂ ਜੋ ਕੀ ਪਿਛਲੇ ਛੇ ਮਹੀਨੇ ਤੋਂ ਨਹੀਂ ਮਿਲ ਰਹੀ ਇਹਨਾਂ ਨੂੰ ਤਨਖਾਹ ਆਊਟਸੋਰਸ ਤੇ ਲੱਗੇ ਹੋਏ ਜਈ ਐਸਡੀਓ ਸੂਤਰਾਂ ਮੁਤਾਬਿਕ ਗੱਲ ਕਰੀਏ ਤਾਂ ਇਹ 2026 ਵਿਕਾਸ ਦਾ ਸਾਲ ਹੈ ਕਿਉਂਕਿ 2027 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹਨ ਜਿਸ ਨਾਲ ਇਹਨਾਂ ਲੋਕਾਂ ਨੇ ਨਗਰ ਨਿਗਮ ਦੇ 85 ਵਾਰਡਾਂ ਵਿੱਚ ਕੰਮ ਚਲਾਉਣਾ ਹੈ ਅਤੇ ਜਿਹੜਾ ਕਿਹਾ ਦਈਏ ਤਾਂ ਵਿਕਾਸ ਕੰਮਾਂ ਨੂੰ ਨੇਪੜੇ ਚਾੜਨਾ ਹੈ ਜੇਕਰ ਇਹਨਾਂ ਲੋਕਾਂ ਦੀ ਤਨਖਾਹ ਨਹੀਂ ਮਿਲੀ ਤਾਂ ਇਹ ਕੰਮ ਕੀ ਕਰਨਗੇ ਹਲੇ ਤੱਕ ਤਾਂ ਇਹ ਲੋਕ ਫਰੀ ਦੀ ਸੇਵਾ ਹੀ ਕਰੀ ਜਾ ਰਹੇ ਹਨ ਸੂਤਰਾਂ ਮੁਤਾਬਿਕ ਇਹ ਨਾ ਤਾਂ ਹੜਤਾਲ ਕਰ ਸਕਦੇ ਨੇ ਨਾ ਹੀ ਧਰਨਾ ਪ੍ਰਦਰਸ਼ਨ ਇਹ ਅੰਦਰੋਂ ਅੰਦਰ ਹੀ ਸਿਰਫ ਸਾਨੂੰ ਦੱਸਦੇ ਨੇ ਕਿ ਜਿਹੜੇ ਆਊਟਸੋਰਸ ਤੇ ਲੱਗੇ ਹੋਏ ਮੁਲਾਜ਼ਮਾਂ ਦੀ ਤਨਖਾਹ ਨਹੀਂ ਆਈ ।





Comments
No comments yet.