बरनाला में 5 साल के बच्चे से हैवानियत! चाची ने गर्म तवे-चिमटे से दागा, डंडों से पीटा
ਜਲੰਧਰ ਅੱਜ ਮਿਤੀ 10 ਸਤੰਬਰ (ਸੋਨੂੰ) : ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਬੇਅਦਬੀ ਦੀ ਘਟਨਾ ਹਰ ਸੰਵੇਦਨਸ਼ੀਲ ਨਾਗਰਿਕ ਦਾ ਹਿਰਦਾ ਝੰਜੋੜਿਆ ਇਹ ਕਹਿਣਾ ਸੀਨੀਅਰ ਆਪ ਮਹਿਲਾ ਆਗੂ ਬਲਵੀਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਜੋ ਲੁਧਿਆਣੇ ਘਟਨਾ ਘਟੀ ਹੈ ਸਮੁੱਚੇ ਪੰਜਾਬ ਨਹੀਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਸੰਵਿਧਾਨ ਨਿਰਮਾਤਾ ਪੂਰੀ ਦੁਨੀਆ ਉਹਨਾਂ ਨੂੰ ਪੂਜਦੀ ਹੈ ਇਹ ਘਟਨਾ ਹਰ ਇੱਕ ਨਾਗਰਿਕ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ਇਹ ਇਦਾਂ ਦੀ ਘਟਨਾ ਸ਼ਰਾਰਤੀ ਅੰਸਰਾਂ ਵੱਲੋਂ ਸਮਾਜਿਕ ਭਾਈਚਾਰਾ ਸ਼ਾਂਤੀ ਅਤੇ ਸਦਭਾਵਨਾ ਪ੍ਰਭਾਵਿਤ ਕਰਨ ਵਾਲਾ ਗੰਭੀਰ ਮਾਮਲਾ ਹੈ ।
Comments
No comments yet.