Wed, 09 Sep 2026
Post Details

ਸ੍ਰੀ ਸਿੱਧ ਬਾਬਾ ਸੋਡਲ ਮੰਦਰ ਜੋ ਇਤਿਹਾਸਿਕ ਮੇਲਾ ਲੱਗਦਾ ਹੈ ਮੇਲਾ ਖੇਤਰ ਦੀ ਸਾਫ ਸਫਾਈ ਅਤੇ ਕੂੜੇ ਦੀ ਲਿਫਟਿੰਗ 24 ਘੰਟੇ ਹੋਵੇਗੀ : ਸਮੀ ਲੂਥਰ 

ਜਲੰਧਰ ਅੱਜ ਮਿਤੀ 9 ਸਤੰਬਰ (ਸੋਨੂੰ) :ਸ੍ਰੀ ਸਿੱਧ ਬਾਬਾ ਸੋਡਲ ਮੇਲਾ 25 ਸਤੰਬਰ ਦਿਨ ਸ਼ੁਕਰਵਾਰ ਬੜੀ ਸ਼ਰਧਾ ਭਾਵਨਾ ਮਨਾਇਆ ਜਾ ਰਿਹਾ ਡਰਾਈਵਰ ਅਤੇ ਟੈਕਨੀਕਲ ਹੈਲਥ ਬ੍ਰਾਂਚ ਦੇ ਪ੍ਰਧਾਨ ਸ਼ਮੀ ਲੁਥਰ ਨੇ ਕਿਹਾ ਕਿ ਜਿਹਦੀ ਤਿਆਰੀਆਂ ਉਹਨਾਂ ਨੇ ਕਰ ਲਈਆਂ ਹਲਕਾ ਨੌਰਥ ਵਿੱਚ ਪੈਂਦੇ ਸ੍ਰੀ ਸਿੱਧ ਬਾਬਾ ਸੋਡਲ ਮੰਦਰ ਜੋ ਇਤਿਹਾਸਿਕ ਮੇਲਾ ਲੱਗਦਾ ਹੈ ਮੇਲਾ ਖੇਤਰ ਦੀ ਸਾਫ ਸਫਾਈ ਅਤੇ ਕੂੜੇ ਦੀ ਲਿਫਟਿੰਗ 24 ਘੰਟੇ ਹੋਵੇਗੀ ਉਹਨਾਂ ਵੱਲੋਂ ਗੱਡੀਆਂ ਹਲਕਾ ਨੌਰਥ ਵਿੱਚ ਲਗਾ ਦਿੱਤੀਆਂ ਜਾਵਣਗੀਆਂ ਜਲੰਧਰ ਸ਼ਹਿਰ ਦੇ ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਦੇ ਉਹਨਾਂ ਦੇ ਹੁਕਮਾਂ ਅਨੁਸਾਰ ਸਾਫ ਸਫਾਈ ਦਾ ਕੰਮ ਯੁੱਧ ਸਤਰ ਤੇ ਚੱਲੇਗਾ ਕੂੜੇ ਦੀ ਲਿਫਟਿੰਗ ਦੇ ਨਾਲ ਨਾਲ ਸਾਫ ਸਫਾਈ ਫੁੱਟਪਾਥਾਂ ਉੱਤੇ ਪਾਣੀ ਦਾ ਛੜਕਾ ਵੀ ਕੀਤਾ ਜਾਵੇਗਾ ਇਥੇ ਸਾਰੇ ਰਸਤੇ ਨੂੰ ਸਾਫ ਸੁਥਰਾ ਬਣਾਇਆ ਜਾਵੇਗਾ ਮੇਲਾ ਖੇਤਰ ਨੂੰ ।

Comments

No comments yet.



Latest News

Number of Visitors - 217313

Share this Post