Tue, 08 Sep 2026
Post Details

ਧਰਨੇ ਪ੍ਰਦਰਸ਼ਨ ਵਿੱਚ ਕਾਂਗਰਸੀ ਵਰਕਰ ਅਤੇ ਸਮਰਥਕ ਇਕੱਠੇ ਹੋਏ ਪੰਜਾਬ ਵਿੱਚ 2027 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਵਾਲੀ ਹੈ : ਪੱਲਵੀ

ਲੋਕਾਂ ਦਾ ਕਾਂਗਰਸ ਪਾਰਟੀ ਦੇ ਧਰਨਾ ਪ੍ਰਦਰਸ਼ਨਾਂ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਜੋਸ਼ ਹੈ: ਪੱਲਵੀ 

ਜਲੰਧਰ ਅੱਜ ਮਿਤੀ 8 ਸਤੰਬਰ (ਸੋਨੂੰ) : ਜਿਲਾ ਕਾਂਗਰਸ ਕਮੇਟੀ ਅਤੇ ਕਾਂਗਰਸ ਪਾਰਟੀ ਵੱਲੋਂ ਸੋਮਵਾਰ ਜੋ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਕੁਝ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹਾਜ਼ਰ ਸਨ ਮਹਿਲਾ ਕਾਂਗਰਸ ਪੰਜਾਬ ਸਕੱਤਰ ਪਲਵੀ ਨੇ ਕਿਹਾ ਕਿ ਜਿਸ ਤਰਾਂ ਕੱਲ ਧਰਨੇ ਪ੍ਰਦਰਸ਼ਨ ਵਿੱਚ ਕਾਂਗਰਸੀ ਵਰਕਰ ਅਤੇ ਸਮਰਥਕ ਇਕੱਠੇ ਹੋਏ ਪੰਜਾਬ ਵਿੱਚ 2027 ਦੀ ਚੋਣਾਂ ਕੁਝ ਮਹੀਨੇ ਰਹਿ ਗਏ ਨੇ ਪੰਜਾਬ ਦੀ ਜਨਤਾ ਕੇਂਦਰ ਤੇ ਸੂਬਾ ਸਰਕਾਰ ਤੋਂ ਤੰਗ ਹੋ ਚੁੱਕੀ ਹੈ 2027 ਵਿੱਚ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪਏਗੀ ਪੰਜਾਬ ਜਨਤਾ ਕਾਂਗਰਸ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਪੱਬਾ ਭਾਰ ਹੈ ਪੰਜਾਬ ਜਨਤਾ ਨੇ ਮਨ ਬਣਾ ਲਿਆ ਹੈ ਕਿ ਸੂਬੇ ਵਿੱਚ ਪੰਜਾਬ ਦੀ ਸਰਕਾਰ ਨੂੰ ਅਤੇ ਮੁੱਖ ਮੰਤਰੀ ਕਾਂਗਰਸ ਦਾ ਬਣਾਉਣ ਲਈ ਕਮਰ ਕਸ ਲਈ ਹੈ ਨਾਲ ਹੀ ਪਲਵੀ ਨੇ ਕਿਹਾ ਕਿ ਲੋਕ ਮਾਰੂ ਨੀਤੀਆਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਕਰ ਰਹੀ ਹੈ ਲੋਕਾਂ ਉੱਤੇ ਮਹਿੰਗਾਈ ਦਾ ਬੋਝ ਅਤੇ ਬੀਰੋਜਗਾਰੀ ਇਹਨਾਂ ਸਰਕਾਰਾਂ ਦੀ ਹੀ ਦੇਨ ਹੈ ਪਲਵੀ ਨੇ ਕਿਹਾ ਕਿ 90 ਦਿਨਾਂ ਦੀ ਗੱਲ ਹੈ ਪੰਜਾਬ ਜਨਤਾ ਮੌਜੂਦਾ ਸੂਬੇ ਵਿੱਚ ਸਰਕਾਰ ਨੂੰ ਅਤੇ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਜਦੋਂ ਜਨਤਾ ਨੇ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਨੇ ਹੱਕ ਵਿੱਚ ਵੋਟਾਂ ਪਾ ਕੇ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ 2027 ਵਿੱਚ ਤੈ ਹੈ |

Comments

No comments yet.



Latest News

Number of Visitors - 217021

Share this Post