Thu, 17 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਬਣਨ ਨੇ ਕੈਬਨਟ ਮੰਤਰੀ ਅਵਤਾਰ ਹੈਨਰੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਆਸ਼ੀਰਵਾਦ ਲਿਆ ।

ਜਲੰਧਰ ਅੱਜ ਮਿਤੀ 2 ਜੁਲਾਈ (ਸੋਨੂੰ) : ਜਿਲਾ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਅਨੁਰਾਧਾ ਬੰਗਾ ਕੀਤੀ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਅਵਤਾਰ ਹੈਨਰੀ ਨਾਲ ਮੁਲਾਕਾਤ ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਬਣਨ ਤੋਂ ਬਾਅਦ ਨਾਲ ਹੀ ਉਹਨਾਂ ਨੇ ਆਸ਼ੀਰਵਾਦ ਲਿਆ ਕਿ ਮੰਤਰੀ ਸਾਬਕਾ ਅਵਤਾਰ ਹੈਨਰੀ ਕੋ ਇਸ ਮੌਕੇ ਤੇ ਉਹਨਾਂ ਨਾਲ ਮੋਹਨ ਬੰਗਾ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਅਤੇ ਕਾਂਗਰਸੀ ਸੀਨੀਅਰ ਨੇਤਾ ਅਤੇ ਸਮਰਥਕ ਹਾਜ਼ਰ ਸਨ ਜੋ 2027 ਦੀ ਚੋਣਾਂ ਪੰਜਾਬ ਵਿੱਚ ਕੁਝ ਮਹੀਨੇ ਰਹਿ ਗਏ ਨੇ ਇਹ ਵੀ ਸੰਬੰਧ ਵਿੱਚ ਵੀ ਚੋਣਾਂ ਦੀ ਵੀ ਚਰਚਾ ਕੀਤੀ ਗਈ ਅਤੇ ਸ਼ਹਿਰ ਦੇ ਹਰ ਹਲਕੇ ਵਿੱਚ ਭਾਰੀ ਤਦਾਦ ਵਿੱਚ ਮਹਿਲਾ ਕਾਂਗਰਸ ਨੂੰ ਆਪਣੇ ਨਾਲ ਮਹਿਲਾਵਾਂ ਨੂੰ ਜੋੜਨਾ ਅਤੇ ਕਾਂਗਰਸ ਪਾਰਟੀ ਦੀ ਯੋਜਨਾ ਬਾਰੇ ਜਾਣੂ ਕਰਾਉਣਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਹੋਣਾ ਇਹ ਵਿਚਾਰ ਚਰਚਾ ਕੀਤੀ ਗਈ ਅਤੇ 2027 ਦੀ ਚੋਣਾਂ ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਐਮ ਭੂਮਿਕਾ ਮਾਤਾ ਭੈਣਾ ਨਿਭਾਉਣਗੀਆਂ ਇਹ ਕਿਹਾ ਜਲੰਧਰ ਦੀ ਪ੍ਰਧਾਨ ਮਹਿਲਾ ਕਾਂਗਰਸ ਅਨੁਰਾਧਾ ਬੰਗਾ । 

Comments

No comments yet.



Latest News

Number of Visitors - 220074

Share this Post