Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਗੁਰਸੇਵਕ ਸਿੰਘ ਗਿੱਲ ਹੀਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਚੰਡੀਗੜ੍ਹ ਵਿਖੇ ਮਿਲੇ ।

ਜਲੰਧਰ ਜ਼ਿਲਾ ਉੱਤਰੀ ਹਲਕੇ ਦੀ ਰਾਜਨੀਤੀ ਚਰਚਾ ਕੀਤੀ, ਜਲੰਧਰ ਉਤਰੀ ਦੇ ਯੂਥ ਪ੍ਰਧਾਨ ਹਨ ਗੁਰਸੇਵਕ ਸਿੰਘ ਗਿੱਲ ਹੀਰਾ ।

ਜਲੰਧਰ ਅੱਜ ਮਿਤੀ ਅੱਜ ਮਿਤੀ 31 ਜੁਲਾਈ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਜਿਲਾ ਜਲੰਧਰ ਉਤਰੀ ਦੇ ਯੂਥ ਪ੍ਰਧਾਨ ਗੁਰਸੇਵਕ ਸਿੰਘ ਗਿੱਲ ਹੀਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਚੰਡੀਗੜ੍ਹ ਵਿਖੇ ਮਿਲੇ ਅਤੇ ਜਲੰਧਰ ਜ਼ਿਲਾ ਉੱਤਰੀ ਹਲਕੇ ਦੀ ਰਾਜਨੀਤੀ ਚਰਚਾ ਕੀਤੀ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਕੁਝ ਮਹੀਨੇ ਰਹਿ ਗਏ ਹਨ ਉਸ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਆਪਣੇ ਲੀਡਰਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੀਤੇ ਹੋਏ ਕੰਮਾਂ ਨੂੰ ਲੋਕਾਂ ਦੇ ਕੋਲ ਨਜਾਣਾ ਅਤੇ ਜਨ ਸੰਪਰਕ ਦੇ ਨਾਲ ਕਰਨਾ ਅਤੇ 10 ਸਾਲ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੰਮਾਂ ਨੂੰ ਲੋਕਾਂ ਤੱਕ ਜਾਣਕਾਰੀ ਦੇਣੀ ਨਾਲ ਹੀ ਗੁਰਸੇਵ ਸਿੰਘ ਗਿੱਲ ਹੀਰਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸ਼ੀਰਵਾਦ ਲਿਆ ਜਲਦ ਹੀ ਹਲਕਾ ਉਤਰੀ ਵਿੱਚ ਇੱਕ ਵੱਡਾ ਵਿਸ਼ਾਲ ਜਲਸਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਉਲੀਕਿਆ ਜਾਵੇਗਾ ਜਿੱਥੇ ਕਿ ਉੱਤਰੀ ਹਲਕੇ ਦੇ ਅਕਾਲੀ ਵਰਕਰ ਅਤੇ ਉੱਤਰੀ ਹਲਕੇ ਦੇ ਲੋਕ ਵੱਡੀ ਗਿਣਤੀ ਵਿੱਚ ਆਉਣ ਵਾਸਤੇ ਸੱਦਾ ਪੱਤਰ ਵੀ ਦਿੱਤਾ ਜਾਵੇਗਾ ਇਹ ਜਾਣਕਾਰੀ ਸਾਨੂੰ ਯੂਥ ਪ੍ਰਧਾਨ ਹਲਕਾ ਉੱਤਰੀ ਗੁਰੂ ਸੇਵਕ ਸਿੰਘ ਹੀਰਾ ਗਿੱਲ ਵੱਲੋਂ ਦਿੱਤੀ ਗਈ ਹੈ ਜਲਦ ਹੀ ਆਪਣੀ ਟੀਮ ਨਾਲ ਵਿਚਾਰ ਵਟਾਂਦਰਾ ਕਰਕੇ ਜਿਹੜੇ ਜਲਸੇ ਦੀ ਜਾਂ ਫਿਰ ਇੱਕ ਵਿਸ਼ਾਲ ਮੀਟਿੰਗ ਜਾਵੇਗੀ ਹਲਕਾ ਉਤਰੀ ਦੀ ।

Comments

No comments yet.



Latest News

Number of Visitors - 218827

Share this Post