Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਗੁਰੂ ਰਵਿਦਾਸ ਨਗਰ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਲਾਈਟਾਂ : ਰਣਜੀਤ ਕੌਰ

ਜਲੰਧਰ ਅੱਜ ਮਿਤੀ 30 ਜੁਲਾਈ (ਸੋਨੂੰ) : ਵਿਧਾਨ ਸਭਾ ਹਲਕਾ ਉਤਰੀ ਵਾਰਡ ਨੰਬਰ 84 ਗੁਰੂ ਰਵਿਦਾਸ ਨਗਰ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਲਾਈਟਾਂ ਸੀਨੀਅਰ ਕਾਂਗਰਸੀ ਆਗੂ ਰਣਜੀਤ ਕੌਰ ਰਾਣਾ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਲਾਈਟਾਂ ਬੰਦ ਹਨ ਰਾਤ ਵੇਲੇ ਮਹੱਲੇ ਵਿੱਚ ਬੰਦਾ ਨਿਕਲ ਨਹੀਂ ਸਕਦਾ ਕਿਉਂਕਿ ਲੁੱਟ ਖੋਹ ਦਾ ਵੀ ਖਤਰਾ ਰਹਿੰਦਾ ਹੈ ਰਣਜੀਤ ਕੌਰ ਕਿਹਾ ਕੀ ਕਈ ਵਾਰ ਆਨਲਾਈਨ ਸ਼ਿਕਾਇਤਾਂ ਵੀ ਦਰਜ ਕਰਾ ਚੁੱਕੇ ਹਾਂ ਨਗਰ ਨਿਗਮ ਵਿਖੇ ਪਰ ਕੋਈ ਸੁਣਵਾਈ ਨਹੀਂ ਕਰਦਾ ਨਾ ਹੀ ਕੋਈ ਕੰਪਲੇਂਟਾਂ ਠੀਕ ਕਰਨ ਦਾ ਰਣਜੀਤ ਕੌਰ ਰਾਣੋ ਨੇ ਕਿਹਾ ਕਿ ਦੋ ਦਿਨ ਸਰਕਾਰੀ ਛੁੱਟੀਆਂ ਹੋਣ ਕਾਰਨ ਸੋਮਵਾਰ ਨੂੰ ਉਹ ਵਾਰਡ ਵਾਸੀਆਂ ਨਾਲ ਨਗਰ ਨਿਗਮ ਜਾ ਕੇ ਲਿਖੇ ਸ਼ਿਕਾਇਤ ਦੇਣਗੇ ਨਗਰ ਨਿਗਮ ਕਮਿਸ਼ਨਰ ਕਿਉਂਕਿ ਰਾਤ ਵੇਲੇ ਕੰਮਾਂ ਕਾਰਾਂ ਤੋਂ ਲੋਕਾਂ ਨੇ ਆਉਣਾ ਹੁੰਦਾ ਹੈ ਡਰ ਖਤਰੇ ਨਾਲ ਉਹ ਆਪਣੇ ਘਰਾਂ ਤੱਕ ਪਹੁੰਚਦੇ ਹਨ |

Comments

No comments yet.



Latest News

Number of Visitors - 218827

Share this Post