Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਨਗਰ ਨਿਗਮ ਜਲੰਧਰ ਦੇ ਕੌਂਸਲਰ ਰੂਮ ਕੌਂਸਲਰਾਂ ਦੇ ਬੈਠਣ ਦੀ ਵੀ ਜਗ੍ਹਾ ਨਹੀਂ ।

ਕੌਂਸਲਰ ਰੂਮ ਵਿੱਚ ਕੌਂਸਲਰਾਂ ਤੋਂ ਅਪਣੇ ਕੰਮ ਕਰਵਾਉਣ ਵਾਲੇ ਲੋਕ ਵੀ ਕੌਂਸਲਰਾਂ ਵੀ ਆਉਂਦੇ ਸਨ ।

ਕੌਂਸਲਰ ਰੂਮ ਫਾਈਲਾਂ ਨਾਲ ਭਰਿਆ ਪਿਆ ਹੈ ।


ਜਲੰਧਰ ਅੱਜ ਮਿਤੀ 30 ਜੁਲਾਈ (ਸੋਨੂੰ) : ਨਗਰ ਨਿਗਮ ਵਿਖੇ ਜਿੱਥੇ ਕਿ ਕੌਂਸਲਰ ਰੂਮ ਹੈ ਉੱਥੇ 1196 ਜਿਹੜੀ ਭਰਤੀ ਵਾਸਤੇ ਜਿਹੜੀਆਂ ਫਾਈਲਾਂ ਲਈਆਂ ਗਈਆਂ ਉਹ ਸਾਰਾ ਕਮਰਾ ਭਰਿਆ ਹੋਇਆ ਹੈ ਨਾ ਤਾਂ ਉਥੇ ਕੋਈ ਕੌਸਲਰ ਬੈਠ ਸਕਦਾ ਹੈ ਉਹ ਨਾ ਹੀ ਕੋਈ ਆਮ ਲੋਕ ਆਮ ਜਨਤਾ ਕੰਮ ਕਰਾਉਣ ਲਈ ਕਿੱਥੇ ਬੈਠੇ ਸਾਰਾ ਕਮਰਾ ਪਿਛਲੇ ਦੋ ਮਹੀਨਿਆਂ ਤੋਂ ਭਰਿਆ ਪਿਆ ਹੈ ਜਿੱਥੇ ਮੁਲਾਜ਼ਮ ਲੱਗੇ ਹੋਏ ਹਨ ਪਰ ਫਾਈਲਾਂ ਜਿਆਦੀਆਂ ਹਜ਼ਾਰਾਂ ਦੀ ਫਾਈਲਾਂ ਤਦਾਰ ਨਾ ਆਈਆਂ ਹੋਈਆਂ ਨੇ ਕੰਮ ਹੌਲੀ ਹੌਲੀ ਚੱਲ ਰਿਹਾ ਕਿਉਂਕਿ ਵਿੱਚ ਸਰਕਾਰੀ ਛੁੱਟੀਆਂ ਆ ਜਾਣ ਕਾਰਨ ਕੰਮ ਦੀ ਰਫਤਾਰ ਰੁਕ ਜਾਂਦੀ ਹੈ ਆਮ ਲੋਕ ਕੰਮ ਕਰਾਉਣ ਵਾਲੇ ਆਣ ਕੇ ਕਿੱਥੇ ਬੈਠਣ |

Comments

No comments yet.



Latest News

Number of Visitors - 218827

Share this Post