Zomato से खाना ऑर्डर करना हुआ महंगा, Cash on Delivery पर देने होंगे ज्यादा रुपए
ਨਾਗਰਾ ਫਾਟਕ ਸ਼ਾਮ 7 ਵਜੇ ਤੋਂ ਬਾਅਦ ਹਨੇਰੇ ਚ ਡੁੱਬ ਜਾਂਦਾ ਹੈ, ਸੰਘਣੀ ਆਬਾਦੀ ਹੈ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ ਰਾਤ 10 ਵਜੇ ਤੋਂ ਬਾਅਦ ਲੁੱਟਾ ਖੋਹਾਂ ਦਾ ਖਤਰਾ ਬਣਿਆ ਰਹਿੰਦਾ ਹੈ : ਰਣਜੀਤ ਕੌਰ ਰਾਣੋ
ਜਲੰਧਰ ਅੱਜ ਮਿਤੀ 29 ਜੁਲਾਈ (ਸੋਨੂੰ) : ਸੀਨੀਅਰ ਕਾਂਗਰਸੀ ਮਹਿਲਾ ਆਗੂ ਰਣਜੀਤ ਕੌਰ ਰਾਣੋ ਨੇ ਦੱਸਿਆ ਹੈ ਕਿ ਵਾਰਡ ਨੰਬਰ 61 81 ਤੇ 83 ਵਿੱਚ ਪੀਂਦਾ ਨਾਗਰਾ ਫਾਟਕ ਸ਼ਾਮ 7 ਵਜੇ ਤੋਂ ਬਾਅਦ ਹਨੇਰੇ ਚ ਡੁੱਬ ਜਾਂਦਾ ਹੈ ਸੰਘਣੀ ਆਬਾਦੀ ਹੈ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ ਰਾਤ 10 ਵਜੇ ਤੋਂ ਬਾਅਦ ਲੁੱਟਾ ਖੋਹਾਂ ਦਾ ਖਤਰਾ ਬਣਿਆ ਰਹਿੰਦਾ ਹੈ ਲੋਕ ਆਪਣੇ ਕੰਮਾਂ ਤੋਂ ਆਉਂਦੇ ਹਨ ਨਗਰ ਨਿਗਮ ਚਾਹੀਦਾ ਹੈਗੀ ਪਹਿਲੇ ਇਥੇ ਲਾਈਟਾਂ ਹੁੰਦੀਆਂ ਸਨ ਪਿਛਲੇ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ ਕਿਉਂਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਤੋਂ ਨਾਗਰਾ ਫਾਟਕ ਨੂੰ ਆਉਂਦੇ ਹੋਏ ਨਾਗਰਾ ਪਿੰਡ ਸ਼ਿਵ ਨਗਰ ਗੁਰੂ ਨਾਨਕ ਨਗਰ ਰਤਨ ਨਗਰ ਨੂੰ ਕਈ ਮਹੱਲਿਆਂ ਨੂੰ ਇਹ ਰਸਤਾ ਜਾਂਦਾ ਹੈ ਫਾਟਕ ਉੱਤੇ ਤਾਂ ਹਨੇਰੇ ਨਾਲ ਪਤਾ ਨਹੀਂ ਲੱਗਦਾ ਜੇ ਕੋਈ ਪੈਦਲ ਆਉਂਦਾ ਹੋਵੇ ਕਿਧਰ ਆਉਣਾ ਕਿ ਜਾਣਾ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਸਟਰੀਟ ਲਾਈਟਾਂ ਠੀਕ ਕੀਤੀਆਂ ਜਾਣ ਜਿਸ ਨਾਲ ਕੀ ਲੋਕ ਬੇਖੌਫ ਹੋ ਕੇ ਆ ਜਾ ਸਕਣ ਰਣਜੀਤ ਕੌਰ ਰਾਣੂ ਨੇ ਕਿਹਾ ਕਿ ਜੇ ਕਰ ਦੋ ਬਿਨਾ ਤੱਕ ਲਾਈਟਾਂ ਠੀਕ ਨਾ ਹੋਈਆਂ ਤਾਂ ਸੋਮਵਾਰ ਨੂੰ ਨਗਰ ਨਿਗਮ ਕਮਿਸ਼ਨਰ ਨੂੰ ਅਤੇ ਨਗਰ ਨਿਗਮ ਮੇਅਰ ਜਾ ਕੇ ਲਿਖ ਸ਼ਿਕਾਇਤ ਦੇਣਗੇ ਇਲਾਕਾ ਨਿਵਾਸੀਆਂ ਨਾਲ ਜਾ ਕੇ ।
Comments
No comments yet.