Sun, 13 Sep 2026
Post Details

ਬਰਨਾਲੇ ਵਿਖੇ ਸਫਾਈ ਸੇਵਕਾਂ ਉੱਤੇ ਲਾਠੀ ਚਾਰਜ ਦੀ ਕੜੇ ਸ਼ਬਦਾਂ ਵਿੱਚ ਨਿਦਾ ਕੀਤੀ ।

ਜਲੰਧਰ ਅੱਜ ਮਿਤੀ 28 ਜੁਲਾਈ (ਸੋਨੂੰ) : ਸੀਨੀਅਰ ਕਾਂਗਰਸੀ ਮਹਿਲਾ ਆਗੂ ਰਣਜੀਤ ਕੌਰ ਰਾਣੋ ਵੱਲੋਂ ਬਰਨਾਲੇ ਵਿਖੇ ਸਫਾਈ ਸੇਵਕਾਂ ਉੱਤੇ ਲਾਠੀ ਚਾਰਜ ਦੀ ਕੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਹੈ ਰਣਜੀਤ ਕੌਰ ਰਾਣੂ ਨੇ ਕਿਹਾ ਡੀਐਸਪੀ ਵੱਲੋਂ ਜਿਹੜੀ ਮਹਿਲਾ ਸਫਾਈ ਕਰਮਚਾਰੀਆਂ ਉੱਤੇ ਜਿਹੜੇ ਲਾਠੀ ਚਾਰਜ ਕੀਤਾ ਗਿਆ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਿਰਫ ਡੀਐਸਪੀ ਨੂੰ ਸਸਪੈਂਡ ਕੀਤਾ ਗਿਆ ਹੈ ਉਸ ਨੂੰ ਬਰਖਾਸਤ ਕੀਤਾ ਜਾਵੇ ਨੌਕਰੀ ਤੋਂ ਤੇ ਸਫਾਈ ਸੇਵਕਾਂ ਨੂੰ ਇਨਸਾਫ ਦਵਾਇਆ ਜਾਵੇ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਉਹਨਾਂ ਸਫਾਈ ਸੇਵਕਾ ਦੇ ਨਾਲ ਮੋਢੇ ਨਾਲ ਮੋਢਾ ਲਾ ਖੜੀ ਹੈ ਕਿਉਂਕਿ ਸਫਾਈ ਸੇਵਕ ਹੀ ਸਾਡੀ ਰੀਡ ਦੀ ਹੱਡੀ ਹਨ ਜੋ ਕਿ ਇਹ ਸਾਡੇ ਸਾਫ ਸੁਥਰਾ ਵਾਤਾਵਰਨ ਦੇਣ ਵਾਸਤੇ ਹੀ ਸਵੇਰੇ ਤੜਕੇ ਤੋਂ ਹੀ ਸ਼ਹਿਰ ਦੀ ਸਫਾਈ ਨੂੰ ਲੱਗ ਜਾਂਦੇ ਹਨ ਵੀ ਸਾਡੇ ਲੋਕਾਂ ਨੂੰ ਵਾਤਾਵਰਨ ਦੇਣ ਵਾਸਤੇ ਹੀ ਕੰਮ ਕਰਦੇ ਹਨ ਕਿਉਂਕਿ ਸਾਡੀਆਂ ਗਲੀ ਮਹੱਲੇ ਦੀਆਂ ਲੋਕਾਂ ਦੇ ਹੱਥ ਹੀ ਹੈ ਉਹਨਾਂ ਉੱਤੇ ਲਾਠੀ ਚਾਰਜ ਕਰਨਾ ਕਿੱਥੋਂ ਦੀ ਸਹੀ ਗੱਲ ਹੈ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਅਸੀਂ ਸਫਾਈ ਸੇਵਕਾਂ ਦੇ ਨਾਲ ਦਿਨ ਰਾਤ ਖੜੇ ਹਾਂ ।

You liked this.

Comments

No comments yet.



Latest News

Number of Visitors - 218303

Share this Post