Sun, 13 Sep 2026
Post Details

ਠੇਕੇਦਾਰ ਸਤਪਾਲ ਗਿੱਲ ਨੇ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਤੇ ਪੁਲਿਸ ਮੁਲਾਜ਼ਮਾਂ ਵਲੋਂ ਕੀਤੀ ਗਈ ਲਾਠੀ ਚਾਰਜ ਕੀਤੀ ਨਿਖੇਧੀ ।

ਬਰਨਾਲਾ ਲਾਠੀ ਚਾਰਜ ਨੂੰ ਲੈਕੇ ਐਤਵਾਰ ਨੂੰ ਉਹਨੇ ਇੱਕ ਮੀਟਿੰਗ ਰੱਖੀ ਹੈ ਜਿਹਦੇ ਵਿੱਚ ਵਾਲਮੀਕੀ ਭਾਈਚਾਰੇ ਦੇ ਲੋਕ ਵੱਧ ਚੜ ਕੇ ਹਿੱਸਾ ਲੈਣਗੇ ।


ਜਲੰਧਰ ਅੱਜ ਮਿਤੀ 24 (ਜੁਲਾਈ) : ਨਗਰ ਨਿਗਮ ਠੇਕੇਦਾਰ ਸਤਪਾਲ ਗਿੱਲ ਨਿੰਦਾ ਕੀਤੀ ਹੈ ਬਰਨਾਲੇ ਵਿਖੇ ਸਫਾਈ ਸੇਵਕਾਂ ਉੱਤੇ ਲਾਠੀ ਚਾਰਜ ਕੀਤਾ ਗਿਆ ਉਹਨੇ ਕੜੇ ਸ਼ਬਦਾਂ ਚ ਨਿੰਦਿਆ ਕੀਤੀ ਹੈ ਸਤਪਾਲ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਉਥੇ ਨਥ ਪਾਣੀ ਚਾਹੀਦੀ ਹੈ ਕਿਸ ਦੇ ਇਸ਼ਾਰ ਤੇ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਸਫਾਈ ਸੇਵਕਾਂ ਉੱਤੇ ਉਹ ਆਪਣੀ ਮੰਗਾਂ ਨੂੰ ਲੈ ਕੇ ਆਪਣੀ ਮਨਾਉਣ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਕਿਸੇ ਵੀ ਸਮਾਜ ਨੂੰ ਆਪਣਾ ਹੱਕ ਲੈਣ ਲਈ ਕੋਈ ਰੋਕ ਨਹੀਂ ਸਕਦਾ ਵਾਲਮੀਕੀ ਸਮਾਜ ਨਾਲ ਹੀ ਕਿਉਂ ਧੱਕਾ ਕੀਤਾ ਜਾਂਦਾ ਹੈ ਸਤਪਾਲ ਗਿੱਲ ਨੇ ਕਿਹਾ ਕਿ ਵੈਸਟ ਖੇਤਰ ਵਿੱਚ ਉਹਨਾਂ ਦੀ ਵੱਖ ਵੱਖ ਮੀਟਿੰਗਾਂ ਹੋ ਰਹੀਆਂ ਵਾਲਮੀਕੀ ਸਮਾਜ ਦੇ ਉਦੇਦਾਰਾਂ ਨਾਲ ਵੱਖ-ਵੱਖ ਸੰਸਥਾਵਾਂ ਨਾਲ ਜਿਹੜੀ ਬਰਨਾਲੇ ਮੰਦਭਾਗੀ ਘਟਨਾ ਹੋਈ ਹੈ ਉਸ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਚਾਹੇ ਕੋਈ ਡੀਐਸਪੀ ਹ ਐਸਐਚਓ ਹ ਜਾਂ ਕੋਈ ਹੋਰ ਮੁਲਾਜ਼ਮ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿਸ ਦੇ ਇਸ਼ਾਰੇ ਤੇ ਇਹ ਲਾਠੀ ਚਾਰ ਕੀਤਾ ਗਿਆ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਆਮ ਬੰਦਿਆਂ ਦੀ ਫਿਰ ਪੁਲਿਸ ਨੂੰ ਕਿਸ ਨੇ ਹੱਕ ਦਿੱਤਾ ਜਿਹੜਾ ਆਉਣਾ ਉਤੇ ਲਾਠੀ ਚਾਰਜ ਕਰਨਾ ਪਿਆ ਸੱਤ ਪਾਲ ਗਿੱਲ ਹੁਣਾਂ ਨੇ ਕਿਹਾ ਕਿ ਐਤਵਾਰ ਨੂੰ ਉਹਨੇ ਇੱਕ ਮੀਟਿੰਗ ਰੱਖੀ ਹੈ ਜਿਹਦੇ ਵਿੱਚ ਵਾਲਮੀਕੀ ਭਾਈਚਾਰੇ ਦੇ ਲੋਕ ਵੱਧ ਚੜ ਕੇ ਹਿੱਸਾ ਲੈਣਗੇ ਅਤੇ ਅਗਲੀ ਰਣਨੀਤੀ ਤੈਅ ਕਰਨਗੇ ਜੇਕਰ ਉਹਨਾਂ ਮੁਲਾਜ਼ਮਾਂ ਉੱਤੇ ਕਾਰਵਾਈ ਨਹੀਂ ਹੁੰਦੀ ਤਾਂ ਪੰਜਾਬ ਬੰਦ ਕਰਾਉਣ ਦੀ ਕਾਲ ਜਾਂ ਫਿਰ ਜਲੰਧਰ ਬੰਦ ਕਰਾਉਣ ਦੀ ਕਾਲ ਨੂੰ ਉਹ ਲੋਕਾਂ ਤੱਕ ਪਹੁੰਚਣਗੇ ਕਿਉਂਕਿ ਕਿਸੇ ਵੀ ਸਮਾਜ ਤੇ ਉਹ ਵੀ ਮਹਿਲਾਵਾਂ ਉੱਤੇ ਪੁਲਿਸ ਵੱਲੋਂ ਲਾਠੀ ਚਾਰਜ ਕਰਨਾ ਜਾਈ ਨਹੀਂ ਹੈ ਜੇਕਰ ਲਾਠੀ ਚਾਰਜ ਕਰਨਾ ਸੀ ਉਸ ਟਾਈਮ ਪੰਜਾਬ ਪੁਲਿਸ ਜੋ ਪੁਲਿਸ ਵਿੱਚ ਮਹਿਲਾ ਦਸਤਾ ਹੈ ਉਸਨੂੰ ਅੱਗੇ ਕਰਨਾ ਚਾਹੀਦਾ ਸੀ ਨਾ ਕਿ ਪੁਲਿਸ ਮੁਲਾਜ਼ਮਾਂ ਨੂੰ ਖੁਦ ਆਪਣੇ ਹੱਥੇ ਉਹਨਾਂ ਉੱਤੇ ਸਫਾਈ ਸੇਵਕਾਂ ਉੱਤੇ ਲਾਠੀ ਚਾਰਜ ਕਰਦੇ ।

Comments

No comments yet.



Latest News

Number of Visitors - 218303

Share this Post