Zomato से खाना ऑर्डर करना हुआ महंगा, Cash on Delivery पर देने होंगे ज्यादा रुपए
ਬਰਸਾਤੀ ਮੌਸਮ ਵਿੱਚ ਰੋਡ ਗਲੀਆਂ ਨਹੀਂ ਕੀਤਾ ਗਿਆ :ਆਸ਼ਾ ਕੌਂਡਲ
ਜਲੰਧਰ ਅੱਜ ਮਿਤੀ 22 ਜੁਲਾਈ (ਸੋਨੂੰ) : ਨਗਰ ਨਿਗਮ ਜਲੰਧਰ ਵੱਲੋਂ ਲੱਗਦਾ ਹੈ ਕਿ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਨਹੀਂ ਕੀਤੀ ਗਈ ਕੋਈ ਤਿਆਰੀਆਂ ਸੀਨੀਅਰ ਕਾਂਗਰਸੀ ਮਹਿਲਾ ਆਗੂ ਆਸ਼ਾ ਕੌਡਲ ਇਹ ਦੱਸਿਆ ਹੈ ਕਿ ਨਗਰ ਨਿਗਮ ਜਲੰਧਰ ਨੇ ਇਸ ਵਾਰ ਲੱਗਦਾ ਹੈ ਕਿ ਬਰਸਾਤੀ ਮੌਸਮ ਵਿੱਚ ਰੋਡ ਗਲੀਆਂ ਨਹੀਂ ਕੀਤਾ ਗਿਆ ਸਾਫ ਜਿਸ ਦਾ ਕਾਰਨ ਹੈ ਕਿ ਕੁਝ ਨਗਰ ਨਿਗਮ ਦੇ ਮੇਨ ਦਫਤਰ ਦੇ ਬਾਹਰ ਬਰਸਾਤ ਹੋਣ ਨਾਲ ਘੰਟੋ ਪਾਣੀ ਖੜਾ ਰਹਿੰਦਾ ਹੈ ਕਿਉਂਕਿ ਰੋਡ ਗਲੀਆਂ ਨੂੰ ਸਾਫ ਹੀ ਨਹੀਂ ਕੀਤਾ ਗਿਆ ਜਿਸ ਨਾਲ ਕਿ ਪਾਣੀ ਰੋਡ ਉੱਤੇ ਹੀ ਖੜਾ ਰਹਿੰਦਾ ਹੈ ਜੇਕਰ ਰੋਡ ਗਲੀਆਂ ਸਾਫ ਕੀਤੀਆਂ ਹੁੰਦੀਆਂ ਤਾਂ ਇਹ ਹਾਲ ਨਾ ਹੁੰਦਾ ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ ਗੁਲਾਬ ਦੇ ਵੀ ਰੋਡ ਵੀ ਬਰਸਾਤ ਨਾਲ ਪਾਣੀ ਜਿਹੜਾ ਖੜਾ ਰਹਿੰਦਾ ਹੈ ਕਈ ਕਈ ਘੰਟੇ ਜਿਸ ਨੂੰ ਕਿ ਸਫਾਈ ਨਾ ਹੋਣ ਕਾਰਨ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਰਹਿੰਦੀ ਹੈ ਪਾਣੀ ਵਿੱਚੋਂ ਹੀ ਆਉਣਾ ਜਾਣਾ ਪੈ ਰਿਹਾ ਹੈ ਇਕ ਬਰਸਾਤ ਨਾਲ ਘੱਟ ਤੋਂ ਘੱਟ 8 ਤੋਂ 10 ਘੰਟੇ ਪਾਣੀ ਰੋਡ ਤੇ ਰਹਿੰਦਾ ਹੈ ਪਰ ਨਗਰ ਨਿਗਮ ਲੱਗਦਾ ਹੈ 2026 ਦੀ ਬਰਸਾਤਾਂ ਵਿੱਚ ਨਹੀਂ ਕਰਵਾਈ ਗਈ ਰੋਡ ਗਲੀਆਂ ਦੀ ਸਫਾਈ ਕਿਉਂਕਿ ਕਈ ਇਲਾਕੇ ਬਰਸਾਤੀ ਪਾਣੀ ਨਾਲ ਡੁੱਬੇ ਪਏ ਹਨ ਜੇਕਰ ਸਫਾਈ ਕਰਾਈ ਹੁੰਦੀ ਤਾਂ ਜਿਹੜਾ ਪਾਣੀ ਸੜਕਾਂ ਉੱਤੇ ਨਜ਼ਰ ਨਹੀਂ ਆਉਣਾ ਸੀ ਪਤਾ ਨਹੀਂ ਨਗਰ ਨਿਗਮ ਜਲੰਧਰ ਪਤਾ ਨਹੀਂ ਕਿੱਥੇ ਆਸ ਵਿੱਚ ਬੈਠੀ ਹੈ ਕਿ ਆਪਣੇ ਆਪ ਹੀ ਪਾਣੀ ਚਲੇ ਜਾਵੇਗਾ ਕਿਤੇ ਜਿਨਾਂ ਦਾ ਆਪਣੇ ਘਰ ਦੇ ਬਾਹਰ ਹੀ ਜਿਲਾ ਜਲੰਧਰ ਸ਼ਹਿਰ ਚਲਾਉਣਾ ਹੈ ਉਹ ਨਹੀਂ ਸਾਫ ਹੋਇਆ ਤਾਂ 85 ਵਾਰਡਾਂ ਵਿੱਚ ਪਿੱਛੋਂ ਕੰਮ ਹੋਵੇਗਾ ਨਾ ਤੇ ਲੱਗਦਾ ਹੈ ਨਗਰ ਨਿਗਮ ਕੋਲ ਜਿਹੜੇ ਬਣਾਏ ਗਏ ਚੇਅਰਮੈਨ ਹਡਾਕ ਕਮੇਟੀਆਂ ਦੇ ਉਹਨਾਂ ਨੇ ਕਿਤੇ ਸ਼ਹਿਰ ਦਾ ਦੌਰਾ ਕੀਤਾ ਹੈ ਔਰ ਨਾ ਹੀ ਲੱਗਦਾ ਹੈ ਕਿਸੇ ਹੋਰ ਅਧਿਕਾਰੀ ਨੇ ਜਿਸ ਨਾਲ ਸੀਵਰੇਜ ਜਾਂ ਬਰਸਾਤੀ ਪਾਣੀ ਸ਼ਹਿਰ ਵਿੱਚ ਸੜਕਾਂ ਤੇ ਨਹੀਂ ਆਉਂਦਾ ਹੈ ।
Comments
No comments yet.