Sun, 14 Jun 2026

ਨਗਰ ਨਿਗਮ ਨੂੰ ਬਰਸਾਤ ਤੋਂ ਪਹਿਲਾਂ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਸੀਵਰੇਜ ਸਾਫ਼ ਕਰਵਾਉਣਾ ਚਾਹੀਦਾ ਹੈ :  ਪਲਵੀ 

ਬਰਸਾਤੀ ਮੌਸਮ ਵਿੱਚ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ 

ਜਲੰਧਰ ਅੱਜ ਮਿਤੀ 13 ਜੂਨ (ਸੋਨੂੰ) : ਬਰਸਾਤੀ ਮੌਸਮ ਇਕ ਮਹੀਨਾ ਰਹਿ ਗਿਆ ਹੈ ਜਿਸ ਨਾਲ ਬਰਸਾਤਾਂ ਸ਼ੁਰੂ ਹੋ ਜਾਣੀਆਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਸਕੱਤਰ ਪਲਵੀ ਨੇ ਕਿਹਾ ਕਿ ਨਗਰ ਨਿਗਮ ਚਾਹੀਦਾ ਹੈ ਜਿਹੜੇ 85 ਵਾਰਡਾਂ ਵਿੱਚ ਨਗਰ ਨਿਗਮ ਦੀ ਹੱਦ ਪੈਂਦੀ ਹੈ ਉਹਨਾਂ ਵਿੱਚ ਸੀਵਰੇਜ ਦੀ ਸਫਾਈ ਵੀ ਵਿਵਸਥਾ ਪੂਰਾ ਤਸੱਲੀ ਬਖਸ਼ ਕੰਮ ਕਰਵਾਇਆ ਜਾਵੇ ਜਿਸ ਨਾਲ ਕੀ ਬਰਸਾਤੀ ਮੌਸਮ ਵਿੱਚ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਪ੍ਰੀ ਮੌਨਸੂਨ ਵਿੱਚ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਿੰਨ ਘੰਟੇ ਦੀ ਬਰਸਾਤਨਾ 22 22 ਘੰਟੇ ਸੜਕਾਂ ਤੇ ਪਾਣੀ ਰਿਹਾ ਜੇਕਰ ਰੋਡ ਗਲੀਆਂ ਜਾਂ ਸੀਵਰੇਜ ਸਫਾਈ ਹੁੰਦੀ ਤਾਂ ਜਿਹੜਾ ਪਾਣੀ ਸੜਕਾਂ ਉੱਤੇ ਨਹੀਂ ਲੱਭਣਾ ਸੀ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਸਫਾਈ ਵਿਵਸਥਾ ਕੀਤੀ ਜਾਵੇ ਸਹੀ ਜਿਸ ਨਾਲ ਕਿ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਪੱਲਵੀ ਨੇ ਕਿਹਾ ਸੋਮਵਾਰ ਨੂੰ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਵਨੀਤ ਧੀਰ ਉਹਨਾਂ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ ਜਿਸ ਨਾਲ ਕਿ ਸ਼ਹਿਰ ਦੀ ਸਫਾਈ ਵਿਵਸਥਾ ਬਾਰੇ ਉਹਨਾਂ ਨੂੰ ਵੀ ਜਾਨੂ ਕਰਾਇਆ ਜਾਏਗਾ ਵੈਸੇ ਤਾਂ ਉਹ ਵੀ ਰੋਡ ਤੋਂ ਲੰਘਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਪਰ ਜਨਤਾ ਦੀ ਆਵਾਜ਼ ਤਾਂ ਰਾਜਨੀਤੀ ਪਾਰਟੀਆਂ ਦੇ ਉਦੇਦਾਰਾਂ ਨੇ ਪਹੁੰਚਾਣੀ ਹੁੰਦੀ ਹੈ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਨਗਰ ਨਿਗਮ ਕੱਸੇ ਆਪਣੀ ਕਮਰ


70

Share News

Comments

No comments yet.



Latest News

Number of Visitors - 166575