Fri, 18 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਤਿੰਨ ਘੰਟੇ ਬਰਸਾਤ ਦਾ ਪਾਣੀ 20 ਘੰਟੇ ਤੱਕ ਨਹੀਂ ਨਿਕਲਿਆ ਮਿੱਠੂ ਬਸਤੀ ਵਿਖੇ ਬਰਸਾਤ ਦਾ ਪਾਣੀ : ਬਲਵੀਰ ਕੌਰ 

ਨਗਰ ਨਿਗਮ ਪਤਾ ਨਹੀਂ ਕਿਹੜੀ ਨੀਂਦ ਵਿੱਚ ਸੁੱਤਾ ਹੈ ਮਧੂਬਨ ਕਲੋਨੀ ਵਿੱਚ ਸੀਵਰੇਜ ਜਾਮ ਹੈ ਲੋਕ ਗੰਦੇ ਪਾਣੀ ਚੋਂ ਹੀ ਆਉਂਦੇ ਜਾਂਦੇ ਹਨ: ਬਲਵੀਰ ਕੌਰ 

ਜਲੰਧਰ ਅੱਜ ਮਿਤੀ 12 ਜੂਨ (ਸੋਨੂੰ) : ਕੱਲ ਰਾਤ ਹੋਈ ਬਰਸਾਤ ਨੇ ਖੋਲ੍ਹੀ ਨਗਰ ਨਿਗਮ ਦੀ ਪੋਲ ਤਿੰਨ ਘੰਟੇ ਬਰਸਾਤ ਹੋਈ 20 ਘੰਟੇ ਨਹੀਂ ਨਿਕਲਿਆ ਬਰਸਾਤ ਦਾ ਪਾਣੀ ਸੜਕਾਂ ਤੇ ਮਿਲਿਆ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੇ ਨਿਗਾ ਨਿਗਮ ਵੱਲੋਂ ਸਿਵਲ ਜੀ ਸਫਾਈ ਕਰਵਾਈ ਹੋਈ ਦੀ ਤਾਂ ਇੱਕ ਦਿਨ ਦੀ ਬਰਸਾਤ ਬੀਬੀ ਘੰਟੇ ਸੜਕਾਂ ਤੇ ਪਾਣੀ ਨਾ ਰਹਿੰਦਾ ਹਾਲੇ ਬਰਸਾਤਾਂ ਉਹਨੂੰ ਇੱਕ ਮਹੀਨਾ ਦੇ ਕਰੀਬ ਪਿਆ ਹੈ ਪਰ ਨਗਰ ਨਿਗਮ ਪਤਾ ਨਹੀਂ ਕਿਹੜੀ ਨੀਂਦ ਵਿੱਚ ਸੁੱਤਾ ਹੈ ਮਧੂਬਨ ਕਲੋਨੀ ਵਿੱਚ ਸੀਵਰੇਜ ਜਾਮ ਹੈ ਲੋਕ ਗੰਦੇ ਪਾਣੀ ਚੋਂ ਹੀ ਆਉਂਦੇ ਜਾਂਦੇ ਪਏ ਨੇ ਮਿੱਠੂ ਬਸਤੀ ਨੀਚੇ ਇਸ ਤਰਾਂ ਲੱਗਦਾ ਸੀ ਕਿ ਜਿਸ ਤਰਾਂ ਕੋਈ ਨਹਿਰ ਚੋਂ ਲੰਘਦਾ ਹੋਵੇ ਪ੍ਰੈਸ ਕਲੱਬ ਦੇ ਬਾਹਰ ਰਾਤ ਦੀ ਬਰਸਾਤ ਹੋਈ ਉਸ ਨਾਲ ਪਾਣੀ ਖੜਾ ਨਜ਼ਰ ਆਇਆ ਜੇ ਨਗਰ ਨਿਗਮ ਦੇ ਬਾਹਰ ਹੀ ਗੋੜ ਗਲੀਆਂ ਜਾਂ ਸੀਵਰੇ ਸਿਸਟਮ ਠੀਕ ਨਹੀਂ ਹੈ ਤਾਂ ਸ਼ਹਿਰ ਦਾ ਕੀ ਹਾਲ ਹੋਵੇਗਾ ਬਲਵੀਰ ਕੌਰ ਨੇ ਦੱਸਿਆ ਕਿ ਨਗਰ ਨਿਗਮ ਨੂੰ ਕਮਰ ਕੱਸ ਲੈਣੀ ਚਾਹੀਦੀ ਹੈ ਬਰਸਾਤਾਂ ਨੂੰ ਮਹੀਨਾ ਰਹਿ ਗਿਆ ਰੋਡ ਗਲੀਆਂ ਤੇ ਸੀਵਰੇ ਨੂੰ ਸਾਫ ਕੀਤਾ ਜਾਵੇ ਕਿ ਲੋਕਾਂ ਨੂੰ ਕਿਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆ ਪਾਣੀ ਸੜਕਾਂ ਤੋਂ ਇਹ ਜਾਣਕਾਰੀ ਦਿੱਤੀ ਸਾਨੂੰ ਸੋਸ਼ਲ ਵਰਕਰ ਬਲਵੀਰ ਕੌਰ ਨੇ ਦੱਸਿਆ ਕਿ ਕੱਲ ਰਾਤ ਜਿਹੜੀ ਬਰਸਾਤ ਹੋਈ ਕਈ ।

Comments

No comments yet.



Latest News

Number of Visitors - 220266

Share this Post