Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਆਦੀ ਪਿੰਡ ਦੇ ਨੌਜਵਾਨ ਦੀ ਦਰਦਨਾਕ ਮੌਤ ।

ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਆਦੀ ਪਿੰਡ ਦੇ ਨੌਜਵਾਨ ਦੀ ਦਰਦਨਾਕ ਮੌਤ ।
ਮੱਲੀਆਂ ਕਲਾਂ ਅਵਤਾਰ ਰਾਣਾ / ਨਜ਼ਦੀਕੀ ਪਿੰਡ ਆਦੀ ਜਿਲਾ ਜਲੰਧਰ  ਦਾ ਨੌਜਵਾਨ ਜੋ ਕਿ ਛੇ ਸਾਲ ਪਹਿਲਾ ਅਮਰੀਕਾ ਗਿਆ ਸੀ ਅਤੇ ਉਥੇ ਟਰਾਲਾ ਚਲਾ ਰਿਹਾ ਸੀ ਉਕਤ ਨੌਜਵਾਨ ਲੱਖਾਂ ਸੁਪਨੇ ਲੈ ਕੇ ਅਮਰੀਕਾ ਪੁੱਜਾ ਸੀ ਤੇ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਸੀ ਲੇਕਿਨ ਅਚਾਨਕ ਉਸਦੇ ਟਰਾਲੇ ਨਾਲ ਹੋਰ ਟਰਾਲੇ ਦੇ ਟਕਰਾਉਣ ਕਰਕੇ ਇਸ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਿਕ ਸੂਤਰਾਂ ਅਨੁਸਾਰ ਇੰਦਰਪਾਲ ਸਿੰਘ ਪੁੱਤਰ ਅਮਰਜੀਤ ਸਿੰਘ 23 ਜੋ ਕਿ ਅਜੇ ਕੁਆਰਾ ਸੀ ਅਤੇ ਅਚਾਨਕ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਜਿਸ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਸ ਦਰਦਨਾਕ ਨਾਲ ਮੌਤ ਨਾਲ ਇਲਾਕੇ ਅਤੇ ਪਿੰਡ ਅੰਦਰ ਸੋਗ ਦੀ ਲਹਿਰ ਹੈ ।ਕੈਪਸ਼ਨ ਇੰਦਰਪਾਲ ਦੀ ਪੁਰਾਣੀ ਫੋਟੋ ।

Comments

No comments yet.



Latest News

Number of Visitors - 218896

Share this Post