ਬਸਤੀ ਬਾਵਾ ਖੇਲ ਨਹਿਰ ਨਾਲ ਲੱਗਦੀ ਸੜਕ ਦੇ ਕਿਨਾਰੇ ਤੇ ਜੰਗਲੀ ਬੂਟੀ ਨਾਲ ਸੜਕ ਉੱਤੇ ਪੁੱਗੀ ਪਈ ਹੈ : ਰਣਜੀਤ ਕੌਰ ਰਾਣੋ
ਨਗਰ ਨਿਗਮ ਵਲੋ ਫੁੱਟਪਾਠਾਂ ਦੀ ਸਫ਼ਾਈ ਸਹਿਰ ਦੀ ਖੂਬਸੂਰਤੀ ਵਧੇਗੀ : ਵੀਰੂ ਮੱਟੂ
ਜਲੰਧਰ ਅੱਜ ਮਿਤੀ 7 ਮਾਰਚ (ਸੋਨੂੰ) : ਨਗਰ ਨਿਗਮ ਮੇਅਰ ਵਨੀਤ ਧੀਰ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਹੁਕਮਾਂ ਨਾਲ ਜਲੰਧਰ ਸ਼ਹਿਰ ਦੇ ਸ੍ਰੀ ਰਾਮ ਚੌਂਕ ਤੋਂ ਬੀਐਸਐਫ ਚੌਂਕ ਦੋਨੇ ਪਾਸੇ ਫੁੱਟਪਾਥਾਂ ਦੀ ਸਫਾਈ ਦਾ ਕੰਮ ਕੀਤਾ ਗਿਆ ਜਾਣਕਾਰੀ ਦਿੱਤੀ ਸਾਨੂੰ ਵੀਰੂ ਮੱਟੂ ਨੇ ਕਿਹਾ ਮੇਅਰ ਅਤੇ ਕਮਿਸ਼ਨਰ ਦੇ ਹੁਕਮਾਂ ਨਾਲ ਸਾਫ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਸ੍ਰੀ ਰਾਮ ਚੌਂਕ ਤੋਂ ਲੈ ਕੇ ਬੀਐਸਐਫ ਚੌਂਕ ਤੇ ਦੋਨੇ ਪਾਸੇ ਮੇਰੇ 11 ਵਜੇ ਸ਼ੁਰੂ ਕੀਤਾ ਗਿਆ ।





Comments
No comments yet.