Fri, 01 May 2026
G2M देता है आप की कलम आपके हाथ Journalists are invited to Join us on Gateway2media.com G2M देता है आप की कलम आपके हाथ Journalists are invited to Join us on Gateway2media.com

ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਹੁਣਾਂ ਦਾ ਅੱਜ ਜਨਮ ਦਿਨ ਮਨਾਇਆ ।

ਇਸ ਮੌਕੇ ਮੇਅਰ ਵਨੀਤ ਧੀਰ, ਓਂਕਾਰ ਰਾਜੀਵ ਟਿੱਕਾ, ਠੇਕੇਦਾਰ ਸਤਪਾਲ ਆਦਿ ਨੇ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਵਧਾਈ ਦਿੱਤੀ ਅਤੇ ਗੁਲਦਸਤਾ ਭੇਂਟ ਕੀਤਾ । 


ਜਲੰਧਰ ਅੱਜ ਮਿਤੀ 3 ਮਾਰਚ (ਸੋਨੂੰ) : ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਹੁਣਾਂ ਦਾ ਅੱਜ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨ ਦੇ ਦਫਤਰ ਵਿੱਚ ਪਹੁੰਚੇ ਮੇਅਰ ਵਨੀਤ ਧੀਰ ਅਤੇ ਉਹਨਾਂ ਦੇ ਨਾਲ ਜਲੰਧਰ ਦੇ ਕੌਂਸਲਰ ਰਜੇਸ਼ ਮੋਟੀ ਓਂਕਾਰ ਰਜੀਵ ਟਿੱਕਾ ਅਤੇ ਨਗਰ ਨਿਗਮ ਕੋਂਟਰੈਕਟ ਠੇਕੇਦਾਰ ਆਕਾਸ਼ ਦੇ ਪਾਟਨਰ ਸਤਪਾਲ ਗਿੱਲ ਕਰਨ ਗਿੱਲ ਅਤੇ ਪੰਚਮ ਕੇ ਕਟਾਇਆ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸੰਦੀਪ ਰਿਸ਼ੀ ਹੁਣਾਂ ਦਾ ਜਨਮ ਅਤੇ ਮੁਬਾਰਕਬਾਦ ਦਿੱਤੀ ਨਗਰ ਨਿਗਮ ਮੇਅਰ ਵਨੀਤ ਧੀਰ ਦੇ ਨਾਲ ਉਹਨਾਂ ਦੇ ਨਾਲ ਸਟਾਫ ਹਰਪ੍ਰੀਤ ਵਾਲੀਆ ਦਰਸ਼ਨ ਭਗਤ ਅਤੇ ਹੋਰ ਸਟਾਫ ਦੀ ਮੈਂਬਰ ਪਹੁੰਚੇ ਸਨ ।


66

Share News

Comments

No comments yet.



Latest News

Number of Visitors - 155543