Fri, 01 May 2026
G2M देता है आप की कलम आपके हाथ Journalists are invited to Join us on Gateway2media.com G2M देता है आप की कलम आपके हाथ Journalists are invited to Join us on Gateway2media.com

ਗਾਜ਼ੀ ਗੁਲਾ ਫਾਟਕ ਤੋਂ ਲੈ ਕੇ ਗਾਜ਼ੀ ਗੁਲਾ ਦੀਆਂ ਸੜਕਾਂ ਦਾ ਉਦਘਾਟਨ ਦਿਨੇਸ਼ ਢੱਲ ਨੇ ਕੀਤਾ ।

ਜਲੰਧਰ ਅੱਜ ਮਿਤੀ 03 ਮਾਰਚ (ਸੋਨੂੰ) : ਵਾਰਡ ਨੰਬਰ 81 ਗਾਜ਼ੀ ਗੁਲਾ ਫਾਟਕ ਤੋਂ ਲੈ ਕੇ ਗਾਜ਼ੀ ਗੁਲਾ ਚੌਂਕ ਤੱਕ ਸੀਵਰੇਜ ਦੀ ਸਮੱਸਿਆ ਹੋਵੇਗੀ ਹੱਲ ਵਾਰਡ ਨੰਬਰ 81 ਦੀ ਕੌਂਸਲਰ ਸੀਮਾ ਰਾਣੀ ਬਦਨ ਨੇ ਕਿਹਾ ਕਈ ਸਾਲਾਂ ਤੋਂ ਇਥੇ ਸੀਵਰੇਜ ਦੀ ਸਮੱਸਿਆ ਸੀ ਜਿਸ ਨਾਲ ਸੜਕ ਵੀ ਟੁੱਟੀ ਸੀ ਪਿੱਛੇ ਜਿਹੇ ਸੜਕ ਦਾ ਕੰਮ ਸ਼ੁਰੂ ਹੋ ਗਿਆ ਸੀ ਪਰ ਸੀਵਰੇਜ ਸਮੱਸਿਆ ਕਾਰਨ ਇਹ ਸੜਕ ਵਿੱਚ ਰੋਕ ਦਿੱਤੀ ਗਈ ਸੀ ਹੁਣ ਪਹਿਲੇ ਸੀਵਰੇਜ ਦੀਆਂ ਪਾਈਪਾਂ ਪਾ ਕੇ ਉਸ ਤੋਂ ਬਾਅਦ ਸੜਕ ਦਾ ਕੰਮ ਸ਼ੁਰੂ ਹੋਵੇਗਾ ਨਵੀਂ ਬਣਾਉਣ ਦਾ ਕਈ ਸਾਲਾਂ ਤੋਂ ਇਥੇ ਜਿਹੜੀ ਸੜਕ ਟੁੱਟੀ ਪਈ ਸੀ ਸੀਵਰੇਜ ਸਮੱਸਿਆ ਨਾਲ ਲੋਕ ਕਾਫੀ ਪਰੇਸ਼ਾਨ ਸੀ ਕਿਉਂਕਿ ਇਹ ਰਸਤਾ ਸ੍ਰੀ ਸਿੱਧ ਬਾਬਾ ਸੋਡਲ ਮੰਦਰ ਵੀ ਜਾਂਦਾ ਹੈ ਮੇਲੇ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਅੱਜ ਦਾ ਉਦਘਾਟਨ ਕੀਤਾ ਗਿਆ ਹਲਕਾ ਉਤਰੀ ਦੇ ਇੰਚਾਰਜ ਦਿਨੇਸ਼ ਢਲ ਸੀਮਾ ਰਾਣੀ ਬਦਨ ਕੌਂਸਲਰ ਉਹਨਾਂ ਦੇ ਨਾਲ ਉਹਨਾਂ ਦੇ ਪਤੀ ਚਰਨਜੀਤ ਬਧਨ ਕੌਂਸਲਰ ਅਵਿਨਾਸ਼ ਮਾਣਕ ਉਦਘਾਟਨ ਸਮਾਰੋ ਤੇ ਹਾਜ਼ਰ ਸਨ ਕੱਲ ਤੋਂ ਸੀਵਰੇਜ ਪਾਈਪਾਂ ਦਾ ਕੰਮ ਸ਼ੁਰੂ ਹੋ ਜਾਵੇਗਾ ਵਿਛਾਉਣ ਦਾ ਇਹ ਸਿੱਧਾ ਪਾਣੀ ਹੁਣ ਗਾਜੀ ਗੁਲਾ ਫੜ ਤੋਂ ਵਰਕਸ਼ਾਪ ਚੌਂਕ ਜਾ ਕੇ ਮੇਨ ਸੀਵਰੇਜ ਵਿੱਚ ਡਿੱਗੇਗਾ ਜਿਸ ਨਾਲ ਕਿ ਆਸ ਪਾਸ ਇਲਾਕੇ ਵਾਲਿਆਂ ਨੂੰ ਸੀਵਰੇਜ ਸਮੱਸਿਆ ਤੋਂ ਵੀ ਰਾਹਤ ਮਿਲੇਗੀ ਇਸ ਮੌਕੇ ਤੇ ਗੋਰਾ ਬਿਰਦੀ ਮੇਛੀ ਸੋਮਨਾਥ ਮਿੱਕੀ ਬਲਵਿੰਦਰ ਬਿਰਦੀ ਇਲਾਕਾ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਹਾਜ਼ਰ ਸਨ ਚਰਨਜੀਤ ਬਦਨ ਨੇ ਕਿਹਾ ਕਿ ਹੁਣ ਬਦਲੇਗੀ ਗਾਜੀ ਗੁਲਾ ਰਾਮ ਨਗਰ ਦੀ ਨੂੰਹਾਰ ਸੀਵਰੇਜ ਸਮੱਸਿਆ ਤੋਂ ਵੀ ਮਿਲੇਗੀ ਨਿਜਾਤ ਕਈ ਸਾਲਾਂ ਤੋਂ ਨਹੀਂ ਬਣੀ ਸੀ ਸੜਕ ਹੁਣ ਬਣੇਗੀ ਨਵੀਂ ਸੜਕ ਲੋਕਾਂ ਨੂੰ ਆਵਾਜਾਈ ਲਈ ਪਰੇਸ਼ਾਨੀ ਵੀ ਨਹੀਂ ਆਏਗੀ । 


48

Share News

Comments

No comments yet.



Latest News

Number of Visitors - 155543