Tue, 04 Aug 2026
Post Details

ਨਾਗਰਾ ਫਾਟਕ ਤੋਂ ਸ਼ਿਵ ਨਗਰ ਜਾਂਦੀ ਹੈ ਸੜਕ 8  ਸਾਲ ਪਹਿਲੇ ਬਣੀ ਸੜਕ ਉਸਦਾ ਹੁਣ ਸੜਕ ਤੇ ਚੱਲਣਾ ਇਨਾ ਮੁਸ਼ਕਲ ਹੋ ਗਿਆ ਹੈ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 26 ਫਰਵਰੀ (ਸੋਨੂੰ) ਨਗਰ ਨਿਗਮ ਦੇ ਵਾਰਡ ਨੰਬਰ 61 ਅਤੇ 83 ਦੇ ਵਾਰਡ ਵਿੱਚ ਜੋ ਨਾਗਰਾ ਫਾਟਕ ਤੋਂ ਸ਼ਿਵ ਨਗਰ ਜਾਂਦੀ ਹੈ ਸੜਕ ਟੁੱਟੀ ਪਈ ਹੈ ਪਿਛਲੇ 8 ਸਾਲ ਪਹਿਲੇ ਬਣੀ ਸੀ ਸੜਕ ਪਰ ਹੁਣ ਸੜਕ ਤੇ ਚੱਲਣਾ ਇਨਾ ਮੁਸ਼ਕਲ ਹੋ ਗਿਆ ਹੈ ਪੈਦਲ ਲੋਕੀ ਨਹੀਂ ਲੰਘ ਸਕਦੇ ਸੋਸ਼ਲ ਵਰਕਰ ਬਲਵੀਰ ਕੌਰ ਨੇ ਦੱਸਿਆ ਹੈ ਕਿ ਬਰਸਾਤਾਂ ਵਿੱਚ ਖੱਡੇ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਸੰਘਣੀ ਆਬਾਦੀ ਹੈ ਇਥੋਂ ਰੋਜਾਨਾ ਹੀ ਲੋਕ ਆਉਂਦੇ ਜਾਂਦੇ ਨੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਕਈ ਸਾਲ ਪਹਿਲੇ ਬਣੀ ਸੜਕ ਨੂੰ ਦੁਬਾਰਾ ਇਸ ਨੂੰ ਐਸਟੀਮੇਟ ਪਾ ਕੇ ਬਣਾਇਆ ਜਾਵੇ ਕਿਉਂਕਿ ਦੋ ਤਿੰਨ ਵਾਰਡਾਂ ਵਿੱਚ ਸੜਕ ਜਾਂਦੀ ਹੈ ਉਹ ਲਾਗੇ ਹੀ ਸ਼ਮਸ਼ਾਨ ਘਾਟ ਹੈ ਅਤੇ ਮੰਦਰ ਗੁਰਦੁਆਰਾ ਵੀ ਹੈ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਨਾਗਰਾ ਫਾਟਕ ਤੋਂ ਲੈ ਕੇ ਵਰਿਆਣਾ ਪਿੰਡ ਰੋਡ ਤੱਕ ਸੜਕ ਟੁੱਟੀ ਪਈ ਹੈ ਚਲੋ ਅਗਲਾ ਹਿੱਸਾ ਤਾਂ ਦੇ ਹੱਥ ਵਿੱਚ ਆ ਜਾਂਦਾ ਹੈ ਪਰ ਨਗਰ ਨਿਗਮ ਦੇ ਜਿਹੜਾ ਹਿੱਸਾ ਹੁੰਦਾ ਹੈ ਉਸ ਨੂੰ ਸੜਕ ਬਣਾਉਣੀ ਚਾਹੀਦੀ ਹੈ ਕਿਉਂਕਿ ਆਉਣ ਜਾਣ ਵਾਲਿਆਂ ਨੂੰ ਕਿਧਰੇ ਦਿੱਕਤ ਦਾ ਸਾਹਮਣਾ ਕਰਨਾ ਪਵੇ ਉਸ ਲਈ ਸੜਕ ਨੂੰ ਬਣਾਉਣ ਦੀ ਮੰਗ ਰੱਖੀ ਗਈ ਹੈ ਨਗਰ ਨਿਗਮ ਕੋਲ

Comments

No comments yet.



Latest News

Number of Visitors - 191680