Tue, 04 Aug 2026
Post Details

ਇੱਕ ਸਾਲ ਪੂਰਾ ਨਹੀਂ ਹੋਇਆ ਸੜਕ ਬਣੀ ਨੂੰ ਟੁੱਟ ਗਈ ਸੜਕਾਂ ਦੀ ਕੁਆਲਿਟੀ ਚੈੱਕ ਕਰਾਉਣੀ ਚਾਹੀਦੀ ਹੈ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 20 ਫਰਵਰੀ (ਸੋਨੂੰ) :ਹਲਕਾ ਵਿਧਾਨ ਸਭਾ ਸੀਨੀਅਰ ਨੇਤਰੀ ਆਮ ਆਦਮੀ ਪਾਰਟੀ ਬਲਬੀਰ ਕੌਰ ਨੇ ਦੱਸਿਆ ਹੈ ਉਥੋਂ ਦੇ ਲੋਕਾਂ ਨੇ ਦੱਸਿਆ ਕਿ ਇੱਕ ਸਾਲ ਪੂਰਾ ਨਹੀਂ ਹੋਇਆ ਸੜਕ ਬਣੀ ਨੂੰ ਟੁੱਟ ਗਈ ਹੈ ਨਗਰ ਨਿਗਮ ਮੇਅਰ ਅਤੇ ਕਮਿਸ਼ਨਰ ਨੂੰ ਦੇਖਣਾ ਚਾਹੀਦਾ ਹੈ ਕੀ ਸੜਕਾਂ ਦੀ ਕੁਆਲਿਟੀ ਚੈੱਕ ਕਰਾਉਣੀ ਚਾਹੀਦੀ ਹੈ ਮੇਨ ਦਫਤਰ ਬੈਠੇ ਅਫਸਰਾਂ ਨੇ ਤਾਂ ਪੱਲਾ ਝਾੜ ਦੇਣਾ ਹੈ ਕਿ ਅਸੀਂ ਬਣਾਈ ਨਹੀਂ ਪਰ ਜੋਨਾ ਵਿੱਚ ਬੈਠੇ ਹੋਏ ਜਈਐਸਡੀਓ ਵੀ ਧਿਆਨ ਨਹੀਂ ਦਿੰਦੇ ਸੜਕਾਂ ਕਿਸ ਤਰਾਂ ਬਣ ਰਹੀਆਂ ਨੇ ਬੀਐਡ ਆਰ ਦੇ ਹਡੋਕ ਕਮੇਟੀਆਂ ਵੀ ਬਸ ਗੱਲਾਂ ਕਰਨ ਜੋਗੀਆਂ ਨੇ ਨਾ ਕੋਈ ਮੀਟਿੰਗ ਹੁੰਦੀ ਨਾ ਕੁਛ ਨਗਰ ਨਿਗਮ ਨੇ ਹੀ ਆਮ ਆਦਮੀ ਪਾਰਟੀ ਨੂੰ ਪਿੱਛੇ ਪਾ ਦੇਣਾ ਹੈ ਕਿਉਂਕਿ ਅਧਿਕਾਰੀ ਕਿਸੇ ਦੀ ਗੱਲ ਨਹੀਂ ਸੁਣਦੇ ਉਹ ਆਪਣੀ ਧੁਨ ਹੀ ਵਜਾਈ ਜਾ ਰਹੇ ਨੇ ਹਲਕਾ ਵੈਸਟ ਵਿਧਾਨ ਸਭਾ ਕੈਬਨਟ ਮੰਤਰੀ ਦਾ ਹੈ ਲੋਕਾਂ ਨੂੰ ਇਹਨਾਂ ਕੋਲ ਆਸ ਹੈ ਪਰ ਫਿਰ ਵੀ ਕੋਈ ਧਿਆਨ ਨਹੀਂ ਦਿੰਦਾ ।

Comments

No comments yet.



Latest News

Number of Visitors - 191680