Tue, 04 Aug 2026
Post Details

ਸਾਬਕਾ ਕੌਂਸਲਰ ਹੰਸ ਰਾਜ ਢੱਲ ਦੀ ਰਸਮ ਕਿਰਯਾ ਕੱਲ੍ਹ 16 ਫਰਵਰੀ ਦਿਨ ਸੋਮਵਾਰ ਨੂੰ ਮਹਾਂਲਕਸ਼ਮੀ ਲਕਸ਼ਮੀ ਮੰਦਿਰ ਵਿਖੇ ਹੋਵੇਗੀ ।

ਜਲੰਧਰ ਅੱਜ ਮਿਤੀ 15 ਫਰਵਰੀ (ਸੋਨੂੰ) : ਭਾਜਪਾ ਆਗੂ ਹਰੀਸ਼ ਢੱਲ (ਸੋਨੂੰ), ਡਿੰਪਲ ਢੱਲ ਅਤੇ ਮੋਨੂੰ ਢੱਲ ਦੇ ਪਿਤਾ  ਸਾਬਕਾ ਕੌਂਸਲਰ ਹੰਸਰਾਜ ਢੱਲ ਦਾ ਦੇਹਾਂਤ ਹੋ ਗਿਆ ਸੀ । ਉਹਨਾਂ ਦੀ ਰਸਮ ਕਿਰਿਆ 16 ਫਰਵਰੀ ਦਿਨ ਸੋਮਵਾਰ ਨੂੰ ਦੋਪਹਿਰ 1.00 - 2.00 ਮਹਾਂਲਕਸ਼ਮੀ ਮੰਦਿਰ ਜੇਲ ਰੋਡ ਜਲੰਧਰ ਵਿੱਚ ਹੋਵੇਗੀ ।

               ਹੰਸ ਰਾਜ ਢੱਲ ਨੇ ਬਹੁਤ ਦੇਰ ਨਗਰ ਨਿਗਮ ਜਲੰਧਰ ਵਿੱਚ ਕੌਂਸਲਰ ਵੱਜੋ ਡਿਊਟੀ ਨਿਭਾਈ, ਉਹਨਾਂ ਦਾ ਪੂਰਾ ਪਰਿਵਾਰ ਹੀ ਸਮਾਜ ਸਮਰਪਿਤ ਰਿਹਾ, ਉਹਨਾਂ ਦੀ ਪਤਨੀ ਸਵਰਗੀ ਸ੍ਰੀਮਤੀ ਕਮਲਾ ਢੱਲ ਵੀ ਨਗਰ ਵਿੱਚ ਕੌਂਸਲਰ ਰਹੇ ਸਨ ।

Comments

No comments yet.



Latest News

Number of Visitors - 191688