Tue, 04 Aug 2026
Post Details

ਮਿੱਠਾਪੁਰ ਖਾਂਬਰਾ ਰੋਡ ਤੇ ਪੈਂਦੀ ਰੋਕੀ ਕਲੋਨੀ ਵਿਖੇ ਅੰਦਰ ਕੱਟੀ ਜਾ ਰਹੀ ਹੈ ਇੱਕ ਫਾਰਮ ਹਾਊਸ ਇੱਕ ਨਜਾਇਜ਼ ਕਲੋਨੀ  | 

ਜਲੰਧਰ ਅੱਜ ਮਿਤੀ 15 ਫਰਵਰੀ (ਸੋਨੂੰ) : ਹਲਕਾ ਵਿਧਾਨ ਸਭਾ ਕੈਂਟ ਮਿੱਠਾਪੁਰ ਖਾਂਬਰਾ ਰੋਡ ਤੇ ਪੈਂਦੀ ਰੋਕੀ ਕਲੋਨੀ ਵਿਖੇ ਅੰਦਰ ਕੱਟੀ ਜਾ ਰਹੀ ਹੈ ਇੱਕ ਫਾਰਮ ਹਾਊਸ ਇੱਕ ਨਜਾਇਜ਼ ਕਲੋਨੀ ਕਲੋ ਨਾਜਰ ਲਾ ਰਿਹਾ ਹੈ ਨਗਰ ਨਿਗਮ ਭਾਈ ਹੈ ਸੁੱਤੀ ਨਜਾਇਜ਼ ਕਲੋਨੀ ਸੜਕ ਬਣ ਗਈ ਹੈ ਇੰਟਰ ਲੋਕ ਟਾਈਲਾਂ ਨਾਲ ਤਿਆਰ ਹੋ ਗਈ ਹੈ ਕਲੋਨੀ ਸੂਤਰਾਂ ਮੁਤਾਬਿਕ ਪਲਾਟ ਵੀ ਕੱਟੇ ਜਾਣੇ ਸ਼ੁਰੂ ਕਰ ਦਿੱਤੇ ਗਏ ਨੇ ਕਲੋਨਾਜ਼ਰ ਵੱਲੋਂ ਨਗਰ ਨਿਗਮ ਦੇ ਅਧਿਕਾਰੀ ਜਾਂ ਤੇ ਇਧਰ ਆਉਂਦੇ ਨੇ ਆਉਂਦੇ ਨਹੀਂ ਜਾਂ ਫਿਰ ਉਹਨਾਂ ਦੀ ਆਸ਼ੀਰਵਾਦ ਨਾਲ ਕੱਟੀ ਜਾ ਰਹੀ ਹੈ ਕਲੋਨੀ ਹੁਣ ਦੇਖਣਾ ਹੋਵੇਗਾ ਕੀ ਨਗਰ ਨਿਗਮ ਕਦੋਂ ਲਵੇਗੀ ਸੁੱਧ |

Comments

No comments yet.



Latest News

Number of Visitors - 191688