Mon, 15 Jun 2026

ਸ਼ਿਵਰਾਤਰੀ ਮੌਕੇ ਤੇ ਨਗਰ ਨਿਗਮ ਡਰਾਈਵਰ ਅਤੇ ਟੈਕਨੀਕਲ ਹੈਲਥ ਬਰਾਂਚ ਵਲੋਂ ਲਗਾਇਆ ਜਾਵੇਗਾ ਲੰਗਰ: ਸ਼ੰਮੀ ਲੂਥਰ 

ਜਲੰਧਰ ਅੱਜ 14 ਮਿਤੀ ਫਰਵਰੀ (ਸੋਨੂੰ) : ਮਹਾ ਸ਼ਿਵਰਾਤੀ ਦੇ ਸ਼ੁਭ ਮੌਕੇ ਤੇ ਨਗਰ ਨਿਗਮ ਡਰਾਈਵਰ ਅਤੇ ਟੈਕਨੀਕਲ ਹੈਲਥ ਬਰਾਂਚ ਦੇ ਪ੍ਰਧਾਨ ਸ਼ਮੀ ਲੂਥਰ ਨੇ ਪੰਜਾਬ ਵਾਸੀ ਜਲੰਧਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੱਤੀ ਅਤੇ ਉਹਨਾਂ ਨੇ ਦੱਸਿਆ ਕਿ ਨਗਰ ਨਿਗਮ ਦੀ ਲੰਮਾ ਪਿੰਡ ਚੌਂਕ ਵਰਕਸ਼ਾਪ ਵਿਖੇ ਸੰਗਤਾਂ ਵਾਸਤੇ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਭਗਵਾਨ ਸ਼ੰਕਰ ਦੀ ਕਿਰਪਾ ਨਾਲ ਚੱਲੇਗਾ ਮਹਾ ਸ਼ਿਵਰਾਤਰੀ ਸ਼ੁਭ ਮੌਕੇ ਤੇ ਇਹ ਲੰਗਰ ਐਤਵਾਰ ਸਵੇਰੇ 12 ਵਜੇ ਸ਼ੁਰੂ ਹੋਵੇਗਾ |


990

Share News

Comments

No comments yet.



Latest News

Number of Visitors - 166796